|
| ਜਵਾਨ ਨੇ ਕੰਪਨੀ ਕਮਾਂਡਰ ਨੂੰ ਮਾਰੀ ਗੋਲੀ |
| ਜੰਮੂ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 14:38 IST ) | |
ਰਿਆਸੀ ਜਿਲ੍ਹੇ ਵਿੱਚ ਵੈਸ਼ਨੂੰ ਦੇਵੀ ਗੁਫ਼ਾ ਦੇ ਕੋਲ ਨਿਯੁਕਤ ਸੀਆਰਪੀਐੱਫ਼ ਦੇ ਇੱਕ ਜਵਾਨ ਨੇ ਅੱਜ ਆਤਮਹੱਤਿਆ ਕਰਨ ਤੋਂ ਪਹਿਲਾਂ ਆਪਣੇ ਕੰਪਨੀ ਕਮਾਂਡਰ ਅਤੇ ਇੱਕ ਜਵਾਨ ਨੂੰ ਗੋਲੀ ਮਾਰਕੇ ਫੱਟੜ ਕਰ ਦਿੱਤਾ.
ਰਿਆਸੀ ਉਧਮਪੁਰ ਰੇਂਜ ਦੇ ਡੀਆਈਜੀ ਆਲੋਕ ਪੁਰੀ ਨੇ ਦੱਸਿਆ ਕਿ ਗੁਫ਼ਾ ਦੇ ਕੋਲ ਵਰਿੰਦਰ ਸਿੰਘ ਦਾ ਕੰਪਨੀ ਕਮਾਂਡਰ ਇੰਸਪੈਕਟਰ ਸਨੂਪ ਦੇ ਨਾਲ ਝਗੜਾ ਹੋ ਗਿਆ, ਜਿਸਦੇ ਬਾਅਦ ਉਸਨੇ ਉਹਨਾਂ ਉੱਤੇ ਅਤੇ ਇੱਕ ਹੋਰ ਜਵਾਨ ਪ੍ਰਵੀਨ ਕੁਮਾਰ ਉੱਤੇ ਗੋਲੀ ਚਲਾ ਦਿੱਤੀ.
ਗੋਲੀ ਲੱਗਣ ਨਾਲ ਦੋਵੇਂ ਗੰਭੀਰ ਰੂਪ ਨਾਲ ਫੱਟੜ ਹੋ ਗਏ. ਇਸਦੇ ਬਾਅਦ ਜਵਾਨ ਨੇ ਸਵੈ-ਚਲਿਤ ਹਥਿਆਰ ਨਾਲ ਗੋਲੀ ਮਾਰਕੇ ਆਤਮਹੱਤਿਆ ਕਰ ਲਈ. ਪੁਰੀ ਨੇ ਕਿਹਾ ਕਿ ਸੀਆਰਪੀਐੱਫ ਨੇ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|