|
| ਮੁੰਡੇ ਦੇ ਸਮਰਥਨ 'ਚ ਕਾਉਂਸਲਰਾਂ ਦਾ ਅਸਤੀਫਾ |
| ਪੁਣੇ(ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 12:01 IST ) | |
ਪੁਣੇ ਨਗਰ ਪਾਲਿਕਾ ਦੇ ਭਾਜਪਾ ਦੇ 16 ਮਿਉਂਸਪਲ ਕਾਉਂਸਲਰਾਂ ਨੇ ਪਾਰਟੀ ਮਹਾਂਸਕਤੱਰ ਗੋਪੀਨਾਥ ਮੁੰਡੇ ਨਾਲ ਇੱਕ ਜੁੱਟਤਾ ਜਾਹਰ ਕਰਦੇ ਹੋਏ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੂੰ ਆਪਣੇ ਅਸਤੀਫੇ ਭੇਜ ਦਿੱਤੇ ਹਨ.
ਮੁੰਡੇ ਨੇ ਪਾਰਟੀ ਦੇ ਸੰਗਠਨਾਤਮਕ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ.ਭਾਜਪਾ ਦੀ ਪੁਣੇ ਇਕਾਈ ਦੇ ਉੱਪ ਪ੍ਰਧਾਨ ਸੰਦੀਪ ਖਾਰਡੇਕਰ ਨੇ ਕਿਹਾ ਕਿ ਮਹਾਂਰਾਸ਼ਟਰ ਭਾਜਪਾ ਪ੍ਰਧਾਨ ਨਿਤਿਨ ਗੜਕਰੀ ਨੂੰ ਪਾਰਟੀ ਵਰਕਰਾਂ ਦਾ ਸਮਰਥਨ ਹਾਸਲ ਨਹੀਂ ਹੈ ਅਤੇ ਮੁੰਡੇ ਨੂੰ ਰਾਜ ਦੇ ਮਾਮਲਿਆਂ ਵਿਚ ਅੱਖੋਂ ਉਹਲੇ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ.
ਉਹਨਾਂ ਕਿਹਾ ਕਿ ਪੁਣੇ ਤੋਂ ਮੁੰਡੇ ਸਮਰਥਕ ਕੱਲ੍ਹ ਆਪਣੇ ਨੇਤਾ ਪ੍ਰਤੀ ਸਮਰਥਨ ਜਾਹਰ ਕਰਨ ਲਈ ਮੁੰਬਈ ਜਾਣਗੇ ਜਿੰਨ੍ਹਾਂ ਦੇ ਉੱਥੇ ਔਰੰਗਾਬਾਦ ਤੋਂ ਪੁੱਜਣ ਦੀ ਸੰਭਾਵਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|