ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਕਲੀ ਨੋਟ ਮਾਮਲਾ,2 ਨੂੰ ਉਮਰਕੈਦ
ਮੁਜੱਫਰ ਨਗਰ(ਭਾਸ਼ਾ), 20 ਅਪ੍ਰੈਲ 2008   ( 17:09 IST )
ਜਿਲ੍ਹਾ ਸੈਸ਼ਨ ਜੱਜ ਸੀਕੇ ਕੁਲਸ਼੍ਰੇਸ਼ਠ ਨੇ ਨਕਲੀ ਨੋਟ ਛਾਪਣ ਦੇ ਆਰੋਪ ਵਿਚ ਦੋ ਲੋਕਾਂ ਨੂੰ ਉਮਰਕੈਦ ਦੀ ਸਜਾ ਅਤੇ 15-15 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ.

ਜਿਲ੍ਹੇ ਦੇ ਸਰਕਾਰੀ ਵਕੀਲ ਜਗਦੀਸ਼ ਅਚਾਰਿਆ ਨੇ ਦੱਸਿਆ ਕਿ ਬੀਤੀ ਛੇ ਮਈ 2005 ਨੂੰ ਥਾਣਾ ਨਵੀਂ ਮੰਡੀ ਖੇਤਰ ਵਿਚ ਪੁਲਿਸ ਦਲ ਨੇ ਇੱਕ ਮਕਾਨ 'ਤੇ ਛਾਪਾ ਮਾਰ ਕੇ ਨਕਲੀ ਕਰੰਸੀ ਨੋਟ ਛਾਪਦੇ ਹੋਏ ਦੋ ਲੋਕਾਂ ਸ਼ਮੀਮ ਅਤੇ ਇੰਤਜਾਰ ਨੂੰ ਗ੍ਰਿਫਤਾਰ ਕਰਕੇ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਸਨ.

ਮੌਕੇ ਤੋਂ ਵੱਡੀ ਮਾਤਰਾ ਵਿਚ ਨਕਲੀ ਨੋਟ, ਪ੍ਰਿੰਟਰ ਅਤੇ ਹੋਰ ਸਮਾਨ ਜ਼ਬਤ ਕਰ ਕੇ ਕਾਰਵਾਈ ਕੀਤੀ ਗਈ ਸੀ.ਇਹ ਲੋਕ ਇੱਥੇ ਨਕਲੀ ਨੋਟ ਛਾਪ ਕੇ ਹਰਿਆਣਾ, ਦਿੱਲੀ, ਉੱਤਰਾਖੰਡ, ਰਾਜਸਥਾਨ ਆਦਿ ਰਾਜਾਂ ਵਿਚ ਸਪਲਾਈ ਕਰ ਰਹੇ ਸਨ.

ਅਦਾਲਤ ਨੇ ਦੋਵਾਂ ਨੂੰ ਨਕਲੀ ਨੋਟ ਛਾਪਣ, ਉਹਨਾਂ ਦੀ ਸਪਲਾਈ ਕਰਨ ਅਤੇ ਧੋਖਾਧੜੀ ਕਰਨ ਦੇ ਆਰੋਪ ਵਿਚ ਦੋਸ਼ੀ ਮੰਨਦੇ ਹੋਏ ਉਮਰਕੈਦ ਦੀ ਸਜ਼ਾ ਅਤੇ 15-15 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੜਕ ਹਾਦਸੇ 'ਚ 10 ਮਰੇ
ਜੀਪ,ਟਰੱਕ 'ਚ ਟੱਕਰ,ਸੱਤ ਮਰੇ
ਰਾਹੁਲ ਨੇ ਸਿਖਾਏ ਬਾਕਸਿੰਗ ਦੇ ਗੁਰ
ਗੰਗਾ ਦੀ ਹੋਂਦ ਨੂੰ ਖਤਰਾ
ਚੋਰੀ ਪਦਕ ਦੀ ਨਹੀਂ ਮਿਲੀ ਬੀਮਾ ਰਾਸ਼ੀ
ਮਾਓਵਾਦੀ ਹਮਲੇ 'ਚ ਦੋ ਐਸਪੀਓ ਸ਼ਹੀਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...