|
| ਸੜਕ ਹਾਦਸੇ 'ਚ 10 ਮਰੇ |
| ਭਾਵਨਗਰ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 16:15 IST ) | |
ਦੋ ਟੱਰਕਾਂ ਦੇ ਦਰਮਿਆਨ ਹੋਈ ਭਿਆਨਕ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ ਦਸ ਮੈਂਬਰਾਂ ਦੀ ਮੌਤ ਹੋ ਗਈ ਜਦੋਂਕਿ 24 ਹੋਰ ਫੱਟੜ ਹੋ ਗਏ.
ਪੁਲਿਸ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਬੋਰਦਾ ਪਿੰਡ ਵਿੱਚ ਸਵੇਰੇ ਸਵਾ ਨੌ ਵੱਜੇ ਇਹ ਘਟਨਾ ਹੋਈ, ਜਦੋਂ ਸੀਮਿੰਟ ਨਾਲ ਲੱਦਿਆ ਇੱਕ ਟੱਰਕ ਇੱਥੋਂ 70 ਕਿਲੋਮੀਟਰ ਦੂਰ ਮਹੁਵਾ ਤਾਲੁਕਾ ਜਾਂਦੇ ਹੋਏ ਇੱਕ ਹੋਰ ਛੋਟੇ ਟੱਰਕ ਦੇ ਨਾਲ ਟਕਰਾਅ ਗਿਆ.
ਛੋਟੇ ਟੱਰਕ ਵਿੱਚ ਇਹ ਲੋਕ ਸਵਾਰ ਸਨ. 14 ਫੱਟੜਾਂ ਨੂੰ ਮਹੁਵਾ ਦੇ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਹੋਰ ਫੱਟੜਾਂ ਨੂੰ ਭਾਵਨਗਰ ਜਿਲ੍ਹੇ ਦੇ ਸਿਵਿਲ ਹਸਪਤਾਲ ਵਿੱਚ ਭੇਜਿਆ ਗਿਆ.
ਸਾਰੇ ਫੱਟੜ ਇੱਕ ਹੀ ਪਰਿਵਾਰ ਦੇ ਹਨ. ਪੁਲਿਸ ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|