|
| ਰਾਹੁਲ ਨੇ ਸਿਖਾਏ ਬਾਕਸਿੰਗ ਦੇ ਗੁਰ |
| ਝਾਂਸੀ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 15:37 IST ) | |
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਝਾਂਸੀ ਦੀ ਸੜਕ 'ਤੇ ਉੱਤਰੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਨੌਜਵਾਨ ਮੁੱਕੇਬਾਜ਼ ਨੂੰ ਮੁੱਕੇਬਾਜ਼ੀ ਦੇ ਕੁੱਝ ਗੁਰ ਸਿਖਾਏ.
ਇਸ ਨੌਜਵਾਨ ਮੁੱਕੇਬਾਜ਼ ਦੀ ਜੇਕਰ ਮੰਨੇ ਤਾਂ ਨਹਿਰੂ ਗਾਂਧੀ ਪਰਿਵਾਰ ਦੇ ਇਸ ਮੈਂਬਰ ਨੂੰ ਖੇਡ ਦੀ ਜਾਣਕਾਰੀ ਹੈ.ਸ਼ੁਕਰਵਾਰ ਨੂੰ ਮੰਡਲਾਯੁਕਤ ਦਫ਼ਤਰ ਦੇ ਰਸਤੇ 'ਚ ਜਦੋਂ ਕਈ ਕਿਸਾਨਾਂ ਨੂੰ ਨੇੜੇ ਜਾਣ ਤੋਂ ਪਹਿਲਾਂ ਇੰਤਜ਼ਾਰ ਕਰਨਾ ਪੈ ਰਿਹਾ ਸੀ,ਤਦ ਰਾਹੁਲ ਨੇ ਸੜਕ ਤੋਂ ਗੁਜਰਨ ਵਾਲੇ ਲੋਕਾਂ ਨਾਲ ਗੱਲਬਾਤ 'ਚ ਸਮਾਂ ਲਗਾਇਆ.ਕਾਂਗਰਸ ਮਹਾਸਕੱਤਰ ਨੂੰ ਇਸ ਤੋਂ ਪਹਿਲਾਂ ਪੁਲਿਸ ਨੇ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ.
ਰਾਹੁਲ ਨੇ ਆਪਣੀ ਕੋਚਿੰਗ ਜਮਾਤ ਦੇ ਲਈ ਜਾ ਰਹੇ ਇੱਕ ਅਥਲੀਟ ਨੂੰ ਰੋਕਿਆ ਅਤੇ ਉਸ ਦੇ ਖੇਡ ਦੇ ਬਾਰੇ 'ਚ ਸਹੀ ਅਨੁਮਾਨ ਲਗਇਆ,ਯਾਨਿ ਮੁੱਕੇਬਾਜ਼ੀ.ਉਨ੍ਹਾਂ ਨੇ ਅਗਲੇ ਕੁੱਝ ਪਲ ਹੈਰਾਨੀ 'ਚ ਪਏ ਨੌਜਵਾਨ ਦੇ ਨਾਲ ਕੁੱਝ ਪੰਚ ਮਾਰਨ ਨੂੰ ਦੱਸੇ,ਜਦੋਂਕਿ ਭੀੜ ਖੁਸ਼ੀ ਦੇ ਨਾਲ ਇਹ ਸਾਰਿਆਂ ਦੇਖ ਰਹੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|