|
| ਗੰਗਾ ਦੀ ਹੋਂਦ ਨੂੰ ਖਤਰਾ |
| ਵਾਰਾਨਸੀ (ਭਾਸ਼ਾ), 20 ਅਪ੍ਰੈਲ 2008 ( 15:21 IST ) | |
ਹਿੰਦੂਆਂ ਲਈ ਮਾਤਾ ਸਮਾਨ ਅਤੇ ਭਾਰਤੀ ਸਭਿਅਤਾ ਦੀ ਅਧਾਰ ਪਵਿੱਤਰ ਗੰਗਾ ਨਦੀ 'ਚ ਕਾਸ਼ੀ ਵਾਰਾਨਸੀ 'ਚ ਪ੍ਰਦੂਸ਼ਨ ਖਤਰਾ ਸਤਰ ਇਨ੍ਹਾਂ ਵੱਧ ਗਿਆ ਹੈ ਕਿ ਹੁਣ ਇਸ ਦੀ ਹੋਂਦ 'ਤੇ ਹੀ ਖਤਰਾ ਆ ਪਿਆ ਹੈ.ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਇਸ ਵਿੱਚ ਡੁੱਬਕੀ ਲਗਾਉਣ ਵਾਲੇ ਸ਼ਰਧਾਲੂਆਂ ਨੂੰ ਇਹ ਲੋਕ ਤੋਂ ਮੁਕਤੀ ਪ੍ਰਾਪਤੀ ਹੋਵੇ ਨਾ ਹੋਵੇ,ਉਨ੍ਹਾਂ ਨੂੰ ਅਨੇਕ ਪ੍ਰਕਾਰ ਦੇ ਰੋਗਾਂ ਨਾਲ ਗ੍ਰਸਤ ਹੋਣ ਦਾ ਖਤਰਾ ਜਰੂਰ ਪੈਦਾ ਹੋ ਗਿਆ ਹੈ.
ਵਿਗਿਆਨਕ ਅੰਕੜੇ ਦੱਸਦੇ ਹੈ ਕਿ ਸਿਰਫ਼ ਕਾਸ਼ੀ 'ਚ ਹੀ ਪਵਿੱਤਰ ਗੰਗਾ ਨਦੀ 'ਚ ਹਰਰੋਜ਼ ਲੱਗਭਗ ਚਾਲੀ ਕਰੋੜ ਲੀਟਰ ਸੀਵਰ ਦਾ ਪਾਣੀ ਡਿੱਗ ਜਾਂਦਾ ਹੈ ਅਤੇ ਇਹ ਗੰਦਗੀ ਉਨ੍ਹਾਂ ਘਾਟਾਂ ਦੇ ਬਿਲਕੁਲ ਬਗਲ 'ਚ ਡੇਗੀ ਜਾਂਦੀ ਹੈ,ਜਿਨ੍ਹਾਂ 'ਤੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਇਸ਼ਨਾਨ ਕਰਦੇ ਹਨ.
ਕਾਸ਼ੀ ਹਿੰਦੂ ਯੂਨੀਵਰਸਿਟੀ ਸਥਿੱਤ ਭਾਰਤੀ ਉਦਯੋਗਿਕ ਸੰਸਥਾ 'ਚ ਗੰਗਾ ਖੋਜ ਪ੍ਰਯੋਗਸ਼ਾਲਾ ਦੇ ਪ੍ਰਮੁੱਖ ਪ੍ਰੋਫੈਸਰ ਉਦੈਕਾਨਤ ਚੌਧਰੀ ਨੇ ਇੱਕ ਵਿਸ਼ੇਸ ਗੱਲਬਾਤ 'ਚ ਭਾਸ਼ਾ ਨੂੰ ਦੱਸਿਆ ਕਿ ਅੱਜ ਗਰਮੀਆਂ 'ਚ ਅਨੇਕ ਵਾਰ ਅਜਿਹੀ ਸਥਿੱਤੀ ਹੋ ਜਾਂਦੀ ਹੈ,ਜਦੋਂ ਕਾਸ਼ੀ ਦੀ ਗੰਗਾ 'ਚ ਲੱਗਭਗ ਉਨ੍ਹਾਂ ਹੀ ਸ਼ੁਧ ਜਲ ਪ੍ਰਵਾਹਿਤ ਹੁੰਦਾ ਹੈ,ਜਿਨ੍ਹਾਂ ਉਸ ਵਿੱਚ ਸੀਵਰ ਦਾ ਪਾਣੀ ਮਿਲਿਆ ਹੁੰਦਾ ਹੈ.
ਵਾਰਾਨਸੀ 'ਚ ਗੰਗਾ ਨੂੰ ਸ਼ੁਧ ਰੱਖਣ ਲਈ ਪਿੱਛਲੇ ਤਿੰਨ ਦਹਾਕੇ ਤੋਂ ਸੰਘਰਸ਼ ਸੰਕਟਮੋਚਨ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੋਫੈਸਰ ਵੀਰਭੱਦਰ ਮਿਸ਼ਰ ਨੇ ਭਾਸ਼ਾ ਨੂੰ ਆਪਣੀ ਤਕਲੀਫ਼ ਦੱਸੀ ਹੈ ਕਿ ਅਸੀਂ ਇਸ ਗੰਗਾਜਲ ਤੋਂ ਛੁਟਕਾਰਾ ਕਿਵੇਂ ਪਾਈਏ,ਜਦੋਂਕਿ ਇਸਦਾ ਸਪਰਸ਼ ਦਰਸ਼ਨ ਪਾਨ ਅਤੇ ਇਸ ਵਿੱਚ ਇਸ਼ਨਾਨ ਹਿੰਦੂ ਧਰਮ 'ਚ ਬਹੁਤ ਪਵਿੱਤਰ ਅਤੇ ਪੁੰਨਕਾਰੀ ਮੰਨਿਆ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|