|
| ਚੋਰੀ ਪਦਕ ਦੀ ਨਹੀਂ ਮਿਲੀ ਬੀਮਾ ਰਾਸ਼ੀ |
| ਕੋਲਕਾਤਾ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 14:20 IST ) | |
ਰਵਿੰਦਰ ਨਾਥ ਟੈਗੋਰ ਨੂੰ ਮਿਲੇ ਨੋਬੇਲ ਪਦਕ ਦੇ ਚੋਰੀ ਹੋਣ ਦੇ ਮਾਮਲੇ ਨੂੰ ਸੀਬੀਆਈ ਵੱਲੋਂ ਬੰਦ ਕਰਨ ਦੇ ਛੇ ਮਹੀਨਿਆਂ ਦੇ ਬਾਅਦ ਵੀ ਵਿਸ਼ਵ ਭਾਰਤੀ ਯੂਨੀਵਰਸਿਟੀ ਨੂੰ 2.39 ਕਰੋੜ ਰੁਪਏ ਦੀ ਬੀਮਾ ਰਾਸ਼ੀ ਮਿਲਣਾ ਬਾਕੀ ਹੈ.
ਸੁਪ੍ਰਸਿੱਧ ਕਿਤਾਬ 'ਗੀਤਾਂਜਲੀ' ਦੇ ਲਈ ਟੈਗੋਰ ਨੂੰ ਸੰਨ 1913 ਵਿੱਚ ਨੋਬੇਲ ਪਦਕ ਮਿਲਿਆ ਸੀ ਜੋਕਿ 25 ਮਾਰਚ 2005 ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਰਵਿੰਦਰ ਭਵਨ ਸੰਗ੍ਰਹਿਘਰ ਤੋਂ ਚੋਰੀ ਹੋ ਗਿਆ.
ਇਸਦੇ ਨਾਲ ਟੈਗੋਰ ਦੀ ਸੋਨੇ ਦੀ ਘੜੀ, ਗ੍ਰਹਿਣੇ ਅਤੇ ਹਾਥੀਦੰਦ ਨਾਲ ਬਣੀ ਸ਼ਿਲਪਕਾਰੀ ਦੀਆਂ ਵਸਤੂਆਂ ਵੀ ਚੋਰੀ ਹੋ ਗਈਆਂ ਸਨ.
ਨੈਸ਼ਨਲ ਇੰਸ਼ੋਰੇਂਸ ਕੰਪਨੀ ਤੋਂ ਇਹਨਾਂ ਵਸਤੂਆਂ ਦਾ ਬੀਮਾ ਕਰਵਾ ਚੁੱਕੇ ਸੰਗ੍ਰਹਿਘਰ ਦੇ ਅਧਿਕਾਰੀਆਂ ਨੇ ਕੰਪਨੀ ਦੀ ਸੂਰੀ ਸ਼ਾਖਾ ਉੱਤੇ ਇਸ ਵਰ੍ਹੇ 30 ਮਾਰਚ ਨੂੰ 2.39 ਕਰੋੜ ਰੁਪਏ ਦਾ ਦਾਅਵਾ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|