ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਾਓਵਾਦੀ ਹਮਲੇ 'ਚ ਦੋ ਐਸਪੀਓ ਸ਼ਹੀਦ
ਬਸਤਰ ਸੰਭਾਗ ਦੇ ਨਰਾਇਣਪੁਰ ਜਿਲ੍ਹੇ 'ਤੇ ਕੱਲ੍ਹ ਦੇਰ ਰਾਤ ਮਾਓਵਾਦੀਆਂ ਨੇ ਹਮਲਾਵਰ ਦੋ ਵਿਸ਼ੇਸ ਪੁਲਿਸ ਅਧਿਕਾਰੀ (ਐਸਪੀਓ) ਨੂੰ ਮੌਤ ਦੇ ਘਾਟ ਉਤਾਰ ਦਿੱਤਾ.ਇਸ ਘਟਨਾ ਬਾਅਦ ਪੂਰੇ ਖੇਤਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ.

ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਰਾਤ ਲੱਗਭਗ 9 ਵੱਜੇ ਹਥਿਆਰਬੰਦ ਮਾਓਵਾਦੀਆਂ ਨੇ ਨਰਾਇਣ ਪੁਲਿਸ ਲਾਈਨ ਦੇ ਨਜ਼ਦੀਕ ਕੁਮਹਾਰਪਾਰਾ ਮੁਹੱਲੇ 'ਚ ਹਮਲਾ ਕਰ ਦਿਤਾ.ਮਾਓਵਾਦੀਆਂ ਨੇ ਮੁਹੱਲੇ ਨੂੰ ਰਾਤ ਦੇ 12 ਵੱਜੇ ਤੱਕ ਘੇਰੀ ਰੱਖਿਆ.ਇਸ ਦੇ ਬਾਵਜੂਦ ਪੁਲਿਸ ਬਲ ਘਟਨਾ ਸਥਾਨ 'ਤੇ ਨਹੀਂ ਪਹੁੰਚੀ.

ਸੂਤਰਾਂ ਦਾ ਕਹਿਣਾ ਹੈ ਕਿ ਲੱਗਭਗ 200 ਦੀ ਸੰਖਿਆ 'ਚ ਆਏ ਮਾਓਵਾਦੀਓ ਨੇ ਐਸਪੀਓ ਫਿਰਤੂ ਅਤੇ ਐਸਪੀਓ ਮੰਗਲੂ ਨੂੰ ਘਰ ਤੋਂ ਬਾਹਰ ਕੱਢਿਆ.ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਾਓਵਾਦੀਆਂ ਤੋਂ ਦੋਨੋਂ ਐਸਪੀਓ ਆਪਣੇ ਜੀਵਣ ਦੀ ਭੀਖ ਮੰਗ ਰਹੇ ਸਨ,ਪ੍ਰੰਤੂ ਮਾਓਵਾਦੀਆਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ.

ਇੱਥੇ ਦੱਸਣਯੋਗ ਹੈ ਕਿ ਪਿੱਛਲੇ ਇੱਕ ਹਫ਼ਤੇ ਤੋਂ ਦੱਖਣੀ ਪੱਛਮੀ ਬਸਤਰ 'ਚ ਜਬਰਦਸਤ ਨਕਸਲੀ ਹਿੰਸਾ ਜ਼ਾਰੀ ਹੈ.ਉਪਰੋਕਤ ਘਟਨਾ ਦੇ ਬਾਰੇ 'ਚ ਸਥਾਨਕ ਪੁਲਿਸ ਅਧਿਕਾਰੀਆਂ ਨੇ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਦਿੱਤੀ ਹੈ.

ਮਾਓਵਾਦੀ ਹਮਲੇ 'ਚ ਮ੍ਰਿਤਕ ਦੋਨੋਂ ਐਸਪੀਓ ਦੇ ਮ੍ਰਿਤਕ ਅੱਜ ਨਰਾਇਣ ਪੁਲਿਸ ਲਾਈਨ 'ਚ ਲਿਆਇਆ ਗਿਆ,ਜਿੱਥੇ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ.ਬਸਤਰ ਰੇਂਜ ਦੇ ਪੁਲਿਸ ਅਧਿਕਾਰੀ ਆਰ.ਕੇ.ਬਿਜ ਨੇ ਮ੍ਰਿਤ ਦੋਨੋਂ ਐਸਪੀਓ ਦੇ ਪਰਿਵਾਰ ਵਾਲਿਆਂ ਨੂੰ ਆਰਥਿਕ ਮਦਦ ਦੇਣ ਦੀ ਘੋਸ਼ਣਾ ਵੀ ਕੀਤੀ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰਿਆਣਾ ਕਾਂਗਰਸ ਦੇ ਮਹਾਸਕੱਤਰ ਦੀ ਹੱਤਿਆ
ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਮਰੇ
ਸੂਮੋ ਬੱਸ ਟੱਕਰ 'ਚ ਸੱਤ ਮਰੇ,ਪੰਜ ਜ਼ਖਮੀ
ਨਕਸਲੀਆਂ ਨੇ ਵਣ ਦਫ਼ਤਰ ਲੁੱਟਿਆ
50 ਲੱਖ ਰੁੱਪਏ ਦੀ ਹੈਰੋਇਨ ਫੜ੍ਹੀ
ਮਾਨ ਨੇ ਦਰਜ ਕਰਵਾਈ ਐੱਫਆਈਆਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...