|
| ਸੂਮੋ ਬੱਸ ਟੱਕਰ 'ਚ ਸੱਤ ਮਰੇ,ਪੰਜ ਜ਼ਖਮੀ |
| ਜੈਪੁਰ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 15:45 IST ) | |
ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਦੇ ਨਾਪਾਸਰ ਥਾਣਾ ਖੇਤਰ 'ਚ ਅੱਜ ਟਾਟਾ ਸੂਮੋ ਅਤੇ ਨਿੱਜੀ ਬੱਸ 'ਚ ਟੱਕਰ ਹੋਣ ਨਾਲ ਘੱਟ ਤੋਂ ਘੱਟ ਸੱਤ ਲੋਕ ਮਾਰੇ ਗਏ,ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ.
ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਤੋਂ ਲੱਗਭਗ ਤੀਹ ਕਿਲੋਮੀਟਰ ਦੂਰ ਬੀਕਾਨੇਰ,ਜੈਪੁਰ ਮਾਰਗ 'ਤੇ ਟਾਟਾ ਸੂਮੋ ਅਤੇ ਬੱਸ ਦੀ ਟੱਕਰ 'ਚ ਸੂਮੋ 'ਚ ਸਵਾਰ ਸੱਤ ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ.
ਇਸ ਹੋਈ ਭਿਆਨਕ ਦੁਰਘਟਨਾ 'ਚ ਮ੍ਰਿਤਕਾਂ ਨੂੰ ਕੱਢਣ ਲਈ ਜੀਪ ਦੇ ਹਿੱਸਿਆਂ ਨੂੰ ਕੱਟਿਆ ਗਿਆ.ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਬੀਕਾਨੇਰ ਦੇ ਪੀਬੀਐਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ.ਜ਼ਖਮੀਆਂ 'ਚ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ.ਸੂਤਰਾਂ ਅਨੁਸਾਰ ਸੂਮੋ 'ਚ ਸਵਾਰ ਲੋਕ ਮਾਇਰਾ ਭਰਨ ਲਈ ਜਾ ਰਹੇ ਸਨ.ਮ੍ਰਿਤਕਾਂ ਦੀ ਸ਼ਨਾਖਤ ਹੋ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|