ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਭਾਕਪਾ ਕਰੇਗੀ ਬੰਦ ਦਾ ਵਿਰੋਧ : ਬਸੁ
ਕੋਲਕਾਤਾ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008   ( 08:03 IST )
ਮਹਿੰਗਾਈ ਦੇ ਵਿਰੁੱਧ ਤ੍ਰਿਣਮੂਲ ਕਾਂਗਰਸ ਅਤੇ ਐੱਸਯੂਸੀਆਈ ਦੁਆਰਾ 21 ਅਪ੍ਰੈਲ ਨੂੰ ਕੀਤੇ ਜਾ ਰਹੇ ਬੰਦ ਦੀ ਕੱਲ੍ਹ ਸੀਨੀਅਰ ਮਾਕਪਾ ਨੇਤਾ ਜੋਤੀ ਬਸੁ ਨੇ ਨਿੰਦਾ ਕੀਤੀ. ਉਹਨਾਂ ਨੇ ਇਸ ਬੰਦ ਨੂੰ ਮੌਕਾਪ੍ਰਸਤੀ ਦੀ ਪਰਿਭਾਸ਼ਾ ਦਿੱਤੀ.

ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਦ ਮੌਕਾਪ੍ਰਸਤੀ ਹੈ ਅਤੇ ਮਾਕਪਾ ਇਸਦਾ ਵਿਰੋਧ ਕਰੇਗੀ.

ਇਸੇ ਦੌਰਾਨ ਕੱਲ੍ਹ ਐੱਸਯੂਸੀਆਈ ਅਤੇ ਭਾਕਪਾ (ਮਾਲੇ) ਦੇ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਸਮਰੱਥਕਾਂ ਦੇ ਨਾਲ ਬੰਦ ਦੇ ਸਮਰੱਥਨ ਵਿੱਚ ਸ਼ਿਆਮ ਬਾਜ਼ਾਰ ਤੋਂ ਸਿਆਲਦਾਹ ਤੱਕ ਇੱਕ ਮਾਰਚ ਵਿੱਚ ਭਾਗ ਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਜਸ਼ ਨੇਤਾ ਦੇ ਘਰ ਲੱਖਾਂ ਦੀ ਚੋਰੀ
ਹਾਦਸੇ 'ਚ ਦੋ ਦੀ ਮੌਤ
ਨਕਸਲੀਆਂ ਨੇ ਪੈਟ੍ਰੋਲ ਪੰਪ ਉਡਾਇਆ
ਆਰਐਸ ਪੁਰਾ 'ਚ ਪਾਕਿਸਤਾਨੀ ਜਵਾਨ ਗ੍ਰਿਫ਼ਤਾਰ
ਬਿਜਲੀ ਡਿੱਗਣ ਨਾਲ ਦੋ ਮਰੇ,ਨੌ ਜ਼ਖਮੀ
ਅਮਰਿੰਦਰ ਦਾ ਭੱਠਲ 'ਤੇ ਹਮਲਾ ਅਮਰਿਆਦਤ:ਪੀਪੀਸੀਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...