ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਭਾਜਸ਼ ਨੇਤਾ ਦੇ ਘਰ ਲੱਖਾਂ ਦੀ ਚੋਰੀ
ਇੰਦੌਰ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 17:06 IST )
ਇੰਦੌਰ 'ਚ ਭਾਰਤੀ ਜਨਸ਼ਕਤੀ ਪਾਰਟੀ ਦੇ ਇੱਕ ਨੇਤਾ ਦੇ ਘਰ ਕੱਲ੍ਹ ਰਾਤ ਲੱਖਾਂ ਦੀ ਚੋਰੀ ਹੋ ਗਈ.

ਪੁਲਿਸ ਸੂਤਰਾਂ ਨੇ ਕਿਹਾ ਕਿ ਵਾਰਦਾਤ ਭਾਜਸ਼ ਦੇ ਊਮਾ ਭਾਰਤੀ ਗੁੱਟ ਨਾਲ ਤਾਅਲੁਕ ਰੱਖਣ ਵਾਲੇ ਇੰਦਰ ਪ੍ਰਜਾਪਤ ਦੇ ਘਰ ਹੋਈ,ਜੋ ਸ਼ਹਿਰ ਦੇ ਨਲੀਆ ਬਾਖਲ ਇਲਾਕੇ 'ਚ ਰਹਿੰਦੇ ਹਨ.ਪ੍ਰਜਾਪਤ ਖੁਦ ਨੂੰ ਪਾਰਟੀ ਦਾ ਰਾਸ਼ਟਰੀ ਸਚਿਵ ਦੱਸਦੇ ਹਨ.

ਸੂਤਰਾਂ ਦੇ ਮੁਤਾਬਕ ਚੋਰੀ ਦੇ ਸਮੇਂ ਘਰ 'ਤੇ ਕੋਈ ਨਹੀਂ ਸੀ.ਚੋਰ ਘਰ ਦੀ ਜਾਲੀ ਤੋੜ ਕੇ ਦੌਰਾਨ ਦਾਖਲ ਹੋਏ.ਉਨ੍ਹਾਂ ਨੇ ਅਲਮਾਰੀਆਂ ਦੇ ਤਾਲੇ ਤੋੜਕੇ ਜੇਵਰਾਤ ਅਤੇ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ.ਪੁਲਿਸ ਮਾਮਲਾ ਦਰਜ਼ ਕਰਕੇ ਜਾਂਚ 'ਚ ਜੁਟ ਗਈ ਹੈ.ਮਾਮਲੇ 'ਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਾਦਸੇ 'ਚ ਦੋ ਦੀ ਮੌਤ
ਨਕਸਲੀਆਂ ਨੇ ਪੈਟ੍ਰੋਲ ਪੰਪ ਉਡਾਇਆ
ਆਰਐਸ ਪੁਰਾ 'ਚ ਪਾਕਿਸਤਾਨੀ ਜਵਾਨ ਗ੍ਰਿਫ਼ਤਾਰ
ਬਿਜਲੀ ਡਿੱਗਣ ਨਾਲ ਦੋ ਮਰੇ,ਨੌ ਜ਼ਖਮੀ
ਅਮਰਿੰਦਰ ਦਾ ਭੱਠਲ 'ਤੇ ਹਮਲਾ ਅਮਰਿਆਦਤ:ਪੀਪੀਸੀਸੀ
ਬੱਸ ਹਾਦਸੇ 'ਚ 14 ਲੋਕ ਮਰੇ,50 ਜ਼ਖਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...