|
| ਹਾਦਸੇ 'ਚ ਦੋ ਦੀ ਮੌਤ |
| ਅਹਿਮਦਾਬਾਦ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008 ( 16:50 IST ) | |
ਸੁਰਿੰਦਰਨਗਰ ਦੇ ਵਾਧਵਾਨ ਬਲਾਕ ਦੇ ਨਜ਼ਦੀਕ ਤੇਜ਼ ਗਤੀ ਨਾਲ ਆ ਰਹੇ ਇੱਕ ਟਰੱਕ ਨੇ ਕੁੱਝ ਸ਼ਰਧਾਲੂਆਂ ਨੂੰ ਰੌਂਦ ਦਿੱਤਾ.ਇਸ ਹਾਦਸੇ 'ਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ,ਜਦੋਂਕਿ ਅੱਠ ਹੋਰ ਜ਼ਖਮੀ ਹੋ ਗਏ.
ਇਹ ਘਟਨਾ ਅੱਜ ਸਵੇਰ ਦੀ ਹੈ.ਪੁਲਿਸ ਨੇ ਦੱਸਿਆ ਕਿ 50 ਸ਼ਰਧਾਲੂਆਂ ਦਾ ਸਮੂਹ ਵਾਧਵਾ ਤੋਂ ਸੱਟ ਦੇ ਚਾਮੁੰਡਾ ਮੰਦਰ ਪੈਦਲ ਜਾ ਰਿਹਾ ਸੀ.
ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਮਹਾਸਾਨਾ ਦੇ ਲਾਇਨਜ਼ ਹਸਪਤਾਲ ਲਿਜਾਇਆ ਗਿਆ ਹੈ ਅਤੇ ਹੋਰਾਂ ਨੂੰ ਵਾਧਵਾ ਦੇ ਸਥਾਨਕ ਹਸਪਤਾਲ 'ਚ ਡਾਕਟਰੀ ਸੁਵਿਧਾ ਦਿੱਤੀ ਗਈ ਹੈ.ਟਰੱਕ ਚਾਲ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਜਾਂਚ ਜ਼ਾਰੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|