ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਆਰਐਸ ਪੁਰਾ 'ਚ ਪਾਕਿਸਤਾਨੀ ਜਵਾਨ ਗ੍ਰਿਫ਼ਤਾਰ
ਜੰਮੂ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 15:11 IST )
ਜੰਮੂ ਦੇ ਆਰਐਸ ਪੁਰਾ ਸੀਮਾਵਰਤੀ 'ਚ ਬੀਐਸਐਫ਼ ਨੇ ਭਾਰਤੀ ਖੇਤਰ 'ਚ ਦਾਖਲ ਹੋਏ ਪਾਕਿਸਤਾਨੀ ਸੈਨਾ ਦੇ ਇੱਕ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ.

ਅਧਿਕਾਰਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11 ਪੰਜਾਬ ਰੈਜਿਮੈਂਟ ਪਾਕਿਸਤਾਨ ਸੈਨਾ ਦੇ ਉਲਫ਼ਾ ਕੰਪਨੀ ਦੇ ਇੱਕ ਸਿਪਾਹੀ ਨੂੰ ਕੱਲ੍ਹ ਰਾਤ ਆਰਐਸ ਪੁਰਾ ਸੀਮਾਵਰਤੀ ਇਲਾਕੇ ਦੇ ਧਰਨਾ ਖੇਤਰ 'ਚ 129 ਨੰਬਰ ਦੀ ਸੀਮਾ ਚੌਕੀ ਕੋਲ ਗ੍ਰਿਫ਼ਤਾਰ ਕੀਤਾ ਗਿਆ.

ਸੂਤਰਾਂ ਅਨੁਸਾਰ ਪੁੱਛਗਿਛ 'ਚ ਬੀਐਸਐਫ਼ ਨੂੰ ਦੱਸਿਆ ਕਿ ਕੰਪਨੀ ਕਮਾਂਡਰ ਦੇ ਨਾਲ ਝਗੜਾ ਹੋ ਜਾਣ ਕਾਰਣ ਉਸ ਨੂੰ ਸਜ਼ਾ ਦਿੱਤੀ ਗਈ ਸੀ.ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਸੀਮਾ ਪਾਰ ਕਰ ਗਿਆ.ਉਸ ਤੋ ਇੱਕ ਪਹਿਚਾਣ ਪੱਤਰ ਅਤੇ 1380 ਪਾਕਿਸਤਾਨੀ ਰੁਪੱਇਆ ਬਰਾਮਦ ਕੀਤਾ ਗਿਆ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਿਜਲੀ ਡਿੱਗਣ ਨਾਲ ਦੋ ਮਰੇ,ਨੌ ਜ਼ਖਮੀ
ਅਮਰਿੰਦਰ ਦਾ ਭੱਠਲ 'ਤੇ ਹਮਲਾ ਅਮਰਿਆਦਤ:ਪੀਪੀਸੀਸੀ
ਬੱਸ ਹਾਦਸੇ 'ਚ 14 ਲੋਕ ਮਰੇ,50 ਜ਼ਖਮੀ
ਸਬਰਵਾਲ ਨੇ ਪਿਤਾ ਦੇ ਆਰੋਪੀ ਨਾਲ ਗੱਲਬਾਤ ਕੀਤੀ
ਹਾਦਸੇ 'ਚ ਛੇ ਲੋਕਾਂ ਦੀ ਮੌਤ
ਸੜਕ ਦੁਰਘਟਨਾ 'ਚ ਇੱਕ ਦੀ ਮੌਤ,17 ਜ਼ਖਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...