ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਬਿਜਲੀ ਡਿੱਗਣ ਨਾਲ ਦੋ ਮਰੇ,ਨੌ ਜ਼ਖਮੀ
ਜਲਪਾਈਗੁਡੀ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 15:04 IST )
ਪੱਛਮੀ ਬੰਗਾਲ ਦੇ ਜਲਪਾਈਗੁਡੀ ਜਿਲ੍ਹੇ ਦੇ ਦੋ ਅਲੱਗ-ਅਲੱਗ ਦੋ ਸਥਾਨਾਂ 'ਚ ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਨੌ ਹੋਰ ਜ਼ਖਮੀ ਹੋ ਗਏ.

ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ.ਸੂਤਰਾਂ ਮੁਤਾਬਕ ਕੱਲ੍ਹ ਮਾਲ ਸਬ ਡਵੀਜਨ 'ਚ ਸਥਿੱਤ ਰਾਨੀਚਿਰਾ ਚਾਹ ਬਗਾਨ 'ਚ ਬਿਜਲੀ ਡਿੱਗਣ ਨਾਲ ਦੋ ਔਰਤ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖਮੀ ਹੋ ਗਏ.

ਇਸੇ ਸਬ ਡਵੀਜਨ 'ਚ ਸਥਿੱਤ ਰਾਜਾ ਚਾਹ ਬਗਾਨ 'ਚ ਬਿਜਲੀ ਡਿੱਗਣ ਨਾਲ ਪੰਜ ਔਰਤਾਂ ਮਜ਼ਦੂਰ ਹੋ ਗਈ.ਜ਼ਖਮੀਆਂ ਨੂੰ ਮਾਲਬਾਜ਼ਾਰ ਸਾਰੇ ਡਿਵੀਜਨਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰਿੰਦਰ ਦਾ ਭੱਠਲ 'ਤੇ ਹਮਲਾ ਅਮਰਿਆਦਤ:ਪੀਪੀਸੀਸੀ
ਬੱਸ ਹਾਦਸੇ 'ਚ 14 ਲੋਕ ਮਰੇ,50 ਜ਼ਖਮੀ
ਸਬਰਵਾਲ ਨੇ ਪਿਤਾ ਦੇ ਆਰੋਪੀ ਨਾਲ ਗੱਲਬਾਤ ਕੀਤੀ
ਹਾਦਸੇ 'ਚ ਛੇ ਲੋਕਾਂ ਦੀ ਮੌਤ
ਸੜਕ ਦੁਰਘਟਨਾ 'ਚ ਇੱਕ ਦੀ ਮੌਤ,17 ਜ਼ਖਮੀ
ਮਾਮਲੇ ਦੀ ਨਿਰਪੱਖ ਜਾਂਚ ਹੋਵੇ : ਗੀਤਾਂਜਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...