ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹਾਦਸੇ 'ਚ ਛੇ ਲੋਕਾਂ ਦੀ ਮੌਤ
ਫੈਜਾਬਾਦ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 09:31 IST )
ਸੀਮਾਵਰਤੀ ਅੰਬੇਦਕਰ ਨਗਰ ਖੇਤਰ ਦੇ ਸੰਮਨਪੁਰ ਥਾਣਾ ਹਾਸ਼ਿਮਪੁਰ ਬਰਸਾਂਵਾ ਪਿੰਡ ਦੇ ਨਜ਼ਦੀਕ ਇੱਕ ਜੀਪ ਵਿਆਹ ਸਮਾਰੋਹ ਦੇ ਪੰਡਾਲ 'ਚ ਅਸੰਤੁਲਨ ਹੋ ਕੇ ਦਾਖਲ ਹੋਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਪੱਚੀ ਲੋਕ ਜ਼ਖਮੀ ਹੋ ਗਏ.

ਥਾਣਾ ਪ੍ਰਧਾਨ ਸੀ.ਪੀ.ਜਾਇਸਵਾਲ ਨੇ ਭਾਸ਼ਾ ਨੂੰ ਦੱਸਿਆ ਕਿ ਦੁਰਘਟਨਾ ਅੱਜ ਰਾਤ ਲੱਗਭਗ ਨੌ ਵੱਜੇ ਦੇ ਲੱਗਭਗ ਹੋਈ,ਜਦੋਂ ਇੱਕ ਅਸੰਤੁਲਨ ਜੀਪ ਸੜਕ ਦੇ ਕਿਨਾਰੇ ਚੱਲ ਰਹੇ ਵਿਵਾਹਿਕ ਸਮਾਰੋਹ ਦੇ ਪੰਡਾਲ 'ਚ ਦਾਖਲ ਹੋ ਗਈ.

ਦੁਰਘਟਨਾ 'ਚ ਜ਼ਖਮੀ ਲੋਕਾਂ ਨੂੰ ਅੰਬੇਦਕਰ ਨਗਰ ਅਤੇ ਫੈਜਾਬਾਦ ਦੇ ਹਸਪਤਾਲ 'ਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੜਕ ਦੁਰਘਟਨਾ 'ਚ ਇੱਕ ਦੀ ਮੌਤ,17 ਜ਼ਖਮੀ
ਮਾਮਲੇ ਦੀ ਨਿਰਪੱਖ ਜਾਂਚ ਹੋਵੇ : ਗੀਤਾਂਜਲੀ
ਬਰਾਤੀ ਵਾਹਨ ਦੁਰਘਟਨਾਗ੍ਰਸਤ,ਸੱਤ ਮਰੇ
ਪਾਲੀਟੈਕਨਿਕ ਵਿਦਿਆਰਥੀਆਂ 'ਤੇ ਹਮਲਾ
ਸਲੇਮ ਦੀ ਅਗਲੀ ਪੇਸ਼ੀ 22 ਨੂੰ
ਪੌਦੇ ਲਗਾਉਣ ਦੇ ਲਈ ਵਿਦੇਸ਼ੀ ਫੰਡ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...