ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਾਮਲੇ ਦੀ ਨਿਰਪੱਖ ਜਾਂਚ ਹੋਵੇ : ਗੀਤਾਂਜਲੀ
ਭੁਵਨੇਸ਼ਵਰ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 12:28 IST )
ਬਾਲ ਮੈਰਾਥਨ ਦੌੜਾਕ ਬੁੱਧੀਆ ਸਿੰਘ ਦੇ ਸਵਰਗੀ ਸਾਬਕਾ ਕੋਚ ਦੀ ਪਤਨੀ ਨੇ ਆਪਣੇ ਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ. ਇਸ ਦੌਰਾਨ ਮਾਮਲੇ ਦਾ ਮੁੱਖ ਆਰੋਪੀ ਹਾਲੇ ਤੱਕ ਫਰਾਰ ਹੈ.

ਪ੍ਰਦੇਸ਼ ਦੇ ਬਡਾਗਡਾ ਪੁਲਿਸ ਥਾਣੇ ਵਿੱਚ ਰਸਮੀਂ ਸ਼ਿਕਾਇਤ ਦਰਜ ਕਰਵਾਉਣ ਦੇ ਇੱਕ ਦਿਨ ਬਾਅਦ ਬਿਰੰਚੀ ਦੀ ਵਿਧਵਾ ਗੀਤਾਂਜਲੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਜਿਸ ਸਮੇਂ ਗੋਲੀ ਬਾਰੀ ਕੀਤੀ,

ਇਹ ਘਟਨਾ ਹੋਈ ਉਸ ਸਮੇਂ ਉਹ ਜੂਡੋ ਹਾਲ ਵਿੱਚ ਸੀ. ਉਹਨਾਂ ਨੇ ਯਾਦ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਤੀ ਬੇਨਤੀ ਕਰ ਰਹੇ ਸਨ, ਰਾਜਾ ਮੈਨੂੰ ਗੋਲੀ ਨਾ ਮਾਰੋ. ਗੀਤਾਂਜਲੀ ਵੀ ਇੱਕ ਜੂਡੋ ਕੋਚ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਰਾਤੀ ਵਾਹਨ ਦੁਰਘਟਨਾਗ੍ਰਸਤ,ਸੱਤ ਮਰੇ
ਪਾਲੀਟੈਕਨਿਕ ਵਿਦਿਆਰਥੀਆਂ 'ਤੇ ਹਮਲਾ
ਸਲੇਮ ਦੀ ਅਗਲੀ ਪੇਸ਼ੀ 22 ਨੂੰ
ਪੌਦੇ ਲਗਾਉਣ ਦੇ ਲਈ ਵਿਦੇਸ਼ੀ ਫੰਡ
ਨਕਸਲੀਆਂ ਨੇ ਉਡਾਈ ਰੇਲ ਪੱਟੜੀ
ਟਰੱਕ,ਮੋਟਰਸਾਈਕਲ ਹਾਦਸਾਗ੍ਰਸਤ,ਦੋ ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...