ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਪਾਲੀਟੈਕਨਿਕ ਵਿਦਿਆਰਥੀਆਂ 'ਤੇ ਹਮਲਾ
ਵੀਰਵਾਰ, 17 ਅਪ੍ਰੈਲ 2008   ( 10:31 IST )
ਪਾਲੀਟੈਕਨਿਕ ਪੇਪਰਾਂ 'ਚ ਕੱਲ੍ਹ ਨਕਲ ਕਰਨ ਦੇ ਆਰੋਪ 'ਚ 24 ਵਿਦਿਆਰਥੀਆਂ ਨੂੰ ਹਟਾਏ ਜਾਣ ਦੇ ਵਿਰੋਧ 'ਚ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਅੱਜ ਪੇਪਰਾਂ ਦੇ ਦੌਰਾਨ ਸਥਾਨਕ ਪਾਲੀਟੈਕਨਿਕ ਕਾਲੇਜ 'ਤੇ ਤਾਇਨਾਤ ਮੈਜਿਸਟ੍ਰੇਟ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਇਸ ਸਮਾਚਾਰ ਦਾ ਸੰਕਲਨ ਕਰਨ ਗਏ ਪੱਤਰਕਾਰਾਂ ਦੀ ਵੀ ਜੰਮ ਕੇ ਮਾਰਕੁਟ ਕੀਤੀ,ਜਿਸ ਨਾਲ ਤਿੰਨ ਪੱਤਰਕਾਰ ਜ਼ਖਮੀ ਹੋ ਗਏ.

ਅਧਿਕਾਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਸਥਾਨਕ ਪਾਲੀਟੈਕਨਿਕ ਕਾਲਜ 'ਚ ਪਿੱਛਲੇ ਮੰਗਲਵਾਰ ਤੋਂ ਸ਼ੁਰੂ ਹੋਈ ਡਿਪਲੋਮਾ ਪੇਪਰਾਂ 'ਚ ਨਕਲ ਰੋਕਣ ਦੀ ਵਿਵਸਥਾ ਅਤੇ 24 ਵਿਦਿਆਰਥੀਆਂ ਨੂੰ ਕੱਢੇ ਜਾਣ 'ਤੇ ਵਿਦਿਆਰਥੀਆਂ ਨੇ ਅੱਜ ਜੰਮ ਕੇ ਹੰਗਾਮਾ ਕੀਤਾ ਅਤੇ ਉੱਥੇ ਤਾਇਨਾਤ ਮੈਜਿਸਟ੍ਰੇਅਰੁਣ ਕੁਮਾਰ ਸਿੰਘ 'ਤੇ ਹਮਲਾ ਕਰ ਦਿੱਤਾ.ਸਿੰਘ ਨੇ ਅੱਜ ਬਾਅਦ 'ਚ ਜਿਲ੍ਹਾ ਅਧਿਕਾਰੀ ਨੂੰ ਲਿਖਤ ਬਿਆਨ ਦਿੱਤਾ ਕਿ ਨਕਲ ਰੋਕਣ ਦੀ ਕੋਸ਼ਿਸ ਦੇ ਦੌਰਾਨ ਉਨ੍ਹਾਂ ਦੇ ਉੱਪਰ ਹਮਲਾ ਕੀਤਾ.

ਇਸ ਹਮਲੇ ਦੇ ਸਮਾਚਾਰ ਦਾ ਸੰਕਲਨ ਕਰਨ ਗਏ ਪੱਤਰਕਾਰਾਂ ਨੂੰ ਵੀ ਵਿਦਿਆਰਥੀਆਂ ਨੇ ਨਹੀਂ ਬਖਸ਼ਿਆ ਅਤੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ,ਜਿਸ ਨਾਲ ਉਰਦੂ ਦੈਨਿਕ ਦੇ ਪੱਤਰਕਾਰ ਜਿਯਾਉਦਦੀਨ ਦਾ ਹੱਥ ਟੁੱਟ ਗਿਆ.ਪੁਲਿਸ ਪ੍ਰਧਾਨ ਕੁੰਵਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਮੈਜਿਸਟ੍ਰੇਟ ਅਤੇ ਪੱਤਰਕਾਰ ਦੇ ਬਿਆਨਾਂ 'ਤੇ ਰਿਪੋਰਟ ਦਰਜ਼ ਕਰਵਾਈ ਜਾ ਰਹੀ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਲੇਮ ਦੀ ਅਗਲੀ ਪੇਸ਼ੀ 22 ਨੂੰ
ਪੌਦੇ ਲਗਾਉਣ ਦੇ ਲਈ ਵਿਦੇਸ਼ੀ ਫੰਡ
ਨਕਸਲੀਆਂ ਨੇ ਉਡਾਈ ਰੇਲ ਪੱਟੜੀ
ਟਰੱਕ,ਮੋਟਰਸਾਈਕਲ ਹਾਦਸਾਗ੍ਰਸਤ,ਦੋ ਮਰੇ
ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 32 ਲੱਖ ਰੁੱਪਏ
ਔਰਤਾਂ ਨੂੰ ਘੱਟ ਸੀਟਾਂ ਕਾਰਣ ਸੁਸ਼ਮਾ ਨਾਖੁਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...