ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 32 ਲੱਖ ਰੁੱਪਏ
ਅਲੀਗੜ੍ਹ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 17:56 IST )
ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਲੁਟੇਰੇ ਅੱਜ ਸ਼ਹਿਰ ਦੇ ਇੱਕ ਵਪਾਰੀ ਤੋਂ 32 ਲੱਖ ਰੁੱਪਏ ਦਿਨਦਿਹਾੜੇ ਲੁੱਟ ਕੇ ਫਰਾਰ ਹੋ ਗਏ.

ਸੀਨੀਅਰ ਪੁਲਿਸ ਪ੍ਰਧਾਨ ਰਘੁਵੀਰ ਲਾਲ ਨੇ ਦੱਸਿਆ ਹੈ ਕਿ ਦੋ ਨਕਾਬਪੋਸ਼ ਬਦਮਾਸ਼ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਵਿਕਾਸ ਚੌਧਰੀ ਦੀ ਰਿਹਾਇਸ਼ ਵਿਕਾਸ ਕਲੋਨੀ ਸਥਿੱਤ ਮਕਾਨ 'ਚ ਦਾਖਲ ਹੋਏ ਅਤੇ ਕਾਰ ਤੇ ਬੈਂਕ ਜਾਣ ਨੂੰ ਤਿਆਰ ਉਨ੍ਹਾਂ ਦੇ ਖਜਾਨਚੀ ਨੂੰ ਪਿਸਤੌਲ ਦਿਖਾ ਕੇ ਉਸ ਨਾਲ ਨੋਟ ਭਰਿਆ ਬ੍ਰੀਫਕੇਸ ਖੋਹ ਕੇ ਫਰਾਰ ਹੋ ਗਏ.

ਲਾਲ ਨੇ ਦੱਸਿਆ ਹੈ ਕਿ ਇਸ ਸਬੰਧ 'ਚ ਚੌਧਰੀ ਦੇ ਖਜਾਨਚੀ ਅਤੇ ਡ੍ਰਾਈਵਰ ਨਾਲ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਬਾਹਰ ਜਾਣ ਵਾਲੇ ਸਾਰੇ ਮਾਰਗਾਂ 'ਤੇ ਪੁਲਿਸ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ.




(ਸਰੋਤ - ਵੈਬ ਦੁਨੀਆ)
 
ਹੋਰ ਵੀ...
ਔਰਤਾਂ ਨੂੰ ਘੱਟ ਸੀਟਾਂ ਕਾਰਣ ਸੁਸ਼ਮਾ ਨਾਖੁਸ਼
ਮਾਓਵਾਦੀਆਂ ਨੇ ਸਕੂਲ ਭਵਨ ਉਡਾਇਆ
ਕਿਸਾਨ ਆਤਮਦਾਹ ਮਾਮਲੇ 'ਚ ਪ੍ਰਸ਼ਾਸਨ ਦੋਸ਼ੀ:ਮਲਿਕ
ਗੰਗਾ 'ਚ ਨਹਾਉਣ ਗਈ,ਡੁੱਬ ਗਈ
ਮੰਜੂਰੀ ਲਈ ਵੀਜਾ ਪਾਕਿ ਭੇਜਿਆ
ਮਿੱਟੀ ਤੇਲ ਦੀ ਦੁਕਾਨ 'ਚ ਅੱਗ, 15 ਝੁਲਸੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...