|
| ਔਰਤਾਂ ਨੂੰ ਘੱਟ ਸੀਟਾਂ ਕਾਰਣ ਸੁਸ਼ਮਾ ਨਾਖੁਸ਼ |
| ਬੈਂਗਲੌਰ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 16:45 IST ) | |
ਕਰਨਾਟਕ 'ਚ ਅਗਾਮੀ ਵਿਧਾਨਸਭਾ ਚੌਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 'ਚ ਜ਼ਾਰੀ ਵਿਵਾਦ ਵਿੱਚ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਵੀ ਔਰਤਾਂ ਨੂੰ ਘੱਟ ਟਿਕਟ ਦਿੱਤੇ ਜਾਣ 'ਤੇ ਨਾਖੁਸ਼ੀ ਜ਼ਾਹਿਰ ਕੀਤੀ ਹੈ.
ਮੈਸੂਰ 'ਚ ਪਾਰਟੀ ਦੀ ਮਹਿਲਾ ਰੈਲੀ 'ਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਨੇ ਇਹ ਗੱਲ ਕਹੀ.ਸੁਸ਼ਮਾ ਨੇ ਕਿਹਾ ਕਿ ਹਾਲੇ ਤੱਕ ਸਿਰਫ਼ ਤਿੰਨ ਔਰਤਾਂ ਨੂੰ ਟਿਕਟ ਦੇ ਲਈ ਚੁਣੇ ਜਾਣ 'ਤੇ ਮੈਂ ਖੁਸ਼ ਨਹੀਂ ਹਾਂ.ਮੈਂ ਆਪਣੀ ਨਾਖੁਸ਼ੀ ਕੇਂਦਰੀ ਚੌਣ ਸੰਮਤੀ ਦੇ ਸਾਹਮਣੇ ਜ਼ਾਹਿਰ ਕਰ ਦਿੱਤੀ ਹੈ.ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 15 ਔਰਤਾਂ ਨੂੰ ਟਿਕਟ ਦਿੱਤਾ ਜਾਵੇਗਾ.
ਹਾਲਾਂਕਿ ਪਾਰਟੀ ਦੇ ਸਥਾਨਕ ਨੇਤਾਵਾਂ ਦੇ ਵਿੱਚ ਟਿਕਟ ਬਟਵਾਰੇ ਨੂੰ ਲੈ ਕੇ ਜ਼ਾਰੀ ਵਿਰੋਧ ਨੂੰ ਉਨ੍ਹਾਂ ਨੇ ਛੋਟੀ ਘਟਨਾ ਕਰਾਰ ਦਿੱਤਾ.ਉਨ੍ਹਾਂ ਨੇ ਕਿਹਾ ਕਿ ਇਹ ਉਸ ਪਾਰਟੀ ਲਈ ਇੱਕ ਸਮਾਨ ਘਟਨਾ ਹੈ,ਜੋ ਸਰਕਾਰ ਬਨਾਉਣ ਵੱਲ ਅਗਰਸਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|