ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਾਓਵਾਦੀਆਂ ਨੇ ਸਕੂਲ ਭਵਨ ਉਡਾਇਆ
ਜਗਦਲਪੁਰ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 16:31 IST )
ਬਸਤਰ ਦੇ ਉੱਗਰਵਾਦ ਪ੍ਰਭਾਵਿਤ ਬੀਜਾਪੁਰ ਜਿਲ੍ਹੇ ਦੇ ਗ੍ਰਾਮ ਤੋਏਨਾਰ 'ਚ ਕੱਲ੍ਹ ਰਾਤ ਮਾਓਵਾਦੀਆਂ ਨੇ ਧਾਵਾ ਬੋਲਕੇ ਇੱਕ ਸਕੂਲ ਭਵਨ ਨੂੰ ਵਿਸਫ਼ੋਟ ਨਾਲ ਉਡਾ ਦਿੱਤਾ.

ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਰਾਤ ਲੱਗਭਗ 2.00 ਵੱਜੇ ਹਥਿਆਰਬੰਦ ਮਾਓਵਾਦੀ ਗ੍ਰਾਮ ਤੋਏਨਾਰ ਪਹੁੰਚੇ ਅਤੇ ਪਿੰਡ ਦੇ ਲੋਹਾਰਪਾਰਾ 'ਚ ਸਥਿੱਤ ਪ੍ਰਾਥਮਿਕ ਸ਼ਾਲਾ ਭਵਨ ਨੂੰ ਵਿਸਫ਼ੋਟ ਨਾਲ ਉਡਾ ਦਿੱਤਾ.ਜਿਲ੍ਹਾ ਪ੍ਰਸ਼ਾਸਨ ਦੁਆਰਾ ਪਿੱਛਲੇ ਸਾਲ ਇਸ ਸਕੂਲ ਭਵਨ ਦਾ ਨਿਰਮਾਣ ਕਰਵਾਇਆ ਗਿਆ ਸੀ,ਲੇਕਿਨ ਮਾਓਵਾਦੀਆਂ ਦਾ ਆਰੋਪ ਹੈ ਕਿ ਇਸ ਸਕੂਲ ਭਵਨ 'ਚ ਪੁਲਿਸ ਬਲ ਦੇ ਜਵਾਨਾਂ ਨੂੰ ਠਹਿਰਾ ਕੇ ਭਵਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਸਾਨ ਆਤਮਦਾਹ ਮਾਮਲੇ 'ਚ ਪ੍ਰਸ਼ਾਸਨ ਦੋਸ਼ੀ:ਮਲਿਕ
ਗੰਗਾ 'ਚ ਨਹਾਉਣ ਗਈ,ਡੁੱਬ ਗਈ
ਮੰਜੂਰੀ ਲਈ ਵੀਜਾ ਪਾਕਿ ਭੇਜਿਆ
ਮਿੱਟੀ ਤੇਲ ਦੀ ਦੁਕਾਨ 'ਚ ਅੱਗ, 15 ਝੁਲਸੇ
ਬੱਸ ਜੀਪ ਦੀ ਟੱਕਰ, 13 ਮਰੇ
ਭਾਜਪਾ ਦਾ ਮੰਹਿਗਾਈ ਵਿਰੋਧੀ ਧਰਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...