|
| ਮੰਜੂਰੀ ਲਈ ਵੀਜਾ ਪਾਕਿ ਭੇਜਿਆ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 15:19 IST ) | |
ਪਾਕਿਸਤਾਨ ਉੱਚ ਆਯੋਗ ਨੇ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਕੈਦੀ ਸਰਬਜੀਤ ਦੇ ਪਰਿਵਾਰਿਕ ਮੈਂਬਰਾਂ ਦਾ ਵੀਜਾ ਬੇਨਤੀ ਪੱਤਰ ਮੰਜ਼ੂਰੀ ਦੇ ਲਈ ਪਾਕਿਸਤਾਨ ਭੇਜ ਦਿੱਤੇ ਹਨ. ਸਿੰਘ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਮੈਂ ਅੱਜ ਪਾਕਿਸਤਾਨ ਉੱਚ ਆਯੋਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ.
ਉਹਨਾਂ ਨੇ ਮੈਨੂੰ ਸੂਚਿਤ ਕੀਤਾ ਕਿ ਵੀਜਾ ਬੇਨਤੀ ਪੱਤਰ ਪਾਕਿਸਤਾਨ ਭੇਜ ਦਿੱਤੇ ਗਏ ਹਨ, ਉੱਥੇ ਸਰਕਾਰ ਤੋਂ ਮੰਜ਼ੂਰੀ ਦੇ ਬਾਅਦ ਉਹ ਸਾਨੂੰ ਮਿਲ ਜਾਣਗੇ.
ਸਿੰਘ ਦੀ ਪਤਨੀ ਸੁਖ਼ਬੀਰ ਕੌਰ ਉਹਨਾਂ ਦੀਆਂ ਦੋ ਪੁੱਤਰੀਆਂ ਸਵਪਨਦੀਪ, ਪੂਨਮ ਅਤੇ ਦਲਬੀਰ ਕੌਰ ਦੇ ਪਤੀ ਬਲਦੇਵ ਸਿੰਘ ਨੇ ਦਸ ਅਪ੍ਰੈਲ ਨੂੰ ਪਾਕਿਸਤਾਨ ਉੱਚ ਆਯੋਗ ਵਿੱਚ ਵੀਜਾ ਦੇ ਲਈ ਬੇਨਤੀ ਪੱਤਰ ਭੇਜ ਦਿੱਤਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|