ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਮਿੱਟੀ ਤੇਲ ਦੀ ਦੁਕਾਨ 'ਚ ਅੱਗ, 15 ਝੁਲਸੇ
ਫਤਿਹਪੁਰ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 09:03 IST )
ਜਿਲ੍ਹੇ ਦੇ ਬਿੰਦਕੀ ਕਸਬੇ ਦੇ ਖਜੁਆ ਪਿੰਡ ਵਿੱਚ ਕੱਲ੍ਹ ਇੱਕ ਸਰਕਾਰੀ ਮਿੱਟੀ ਦੇ ਤੇਲ ਦੀ ਦੁਕਾਨ ਵਿੱਚ ਅੱਗ ਲੱਗ ਜਾਣ ਨਾਲ ਹੋਏ ਧਮਾਕੇ ਵਿੱਚ ਪੰਦਰ੍ਹਾਂ ਲੋਕ ਗੰਭੀਰ ਰੂਪ ਨਾਲ ਝੁਲਸ ਗਏ,

ਜਿਸ ਵਿੱਚ ਅੱਧੇ ਦਰਜਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ. ਫੱਟੜਾਂ ਨੂੰ ਇਲਾਜ ਦੇ ਲਈ ਕਾਨਪੁਰ ਮੈਡੀਕਲ ਕਾਲਜ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ.

ਪੁਲਿਸ ਨੇ ਦੱਸਿਆ ਕਿ ਮਿੱਟੀ ਦੇ ਤੇਲ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਜਾਣ ਨਾਲ ਹੋਏ ਧਮਾਕੇ ਵਿੱਚ ਪੰਦਰ੍ਹਾਂ ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਸ ਵਿੱਚ ਅੱਧਾ ਦਰਜਨ ਲੋਕਾਂ ਦੀ ਹਾਲਤ ਚਿੰਤਾਜਨਕ ਹੋਣ ਦੇ ਕਾਰਣ ਕਾਨਪੁਰ ਮੈਡੀਕਲ ਕਾਲਜ ਦੇ ਲਈ ਰੈਫਰ ਕਰ ਦਿੱਤਾ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੱਸ ਜੀਪ ਦੀ ਟੱਕਰ, 13 ਮਰੇ
ਭਾਜਪਾ ਦਾ ਮੰਹਿਗਾਈ ਵਿਰੋਧੀ ਧਰਨਾ
ਬਿਰੰਚੀ ਹੱਤਿਆਕਾਂਡ, ਦੋ ਦੀ ਗ੍ਰਿਫ਼ਤਾਰੀ
ਦੱਖਣੀ ਮੁੰਬਈ 'ਚ ਇਮਾਰਤ ਨੂੰ ਪਈ ਅੱਗ
ਮਹਿੰਗਾਈ ਮੁੱਦੇ 'ਤੇ ਘੇਰਿਆ ਜਾਵੇਗਾ ਸਰਕਾਰ ਨੂੰ:ਅਡਵਾਨੀ
ਕਾਂਗਰਸੀ ਦੀ ਹੱਤਿਆ, ਆਰੋਪੀ ਫਰਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...