ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਬਿਰੰਚੀ ਹੱਤਿਆਕਾਂਡ, ਦੋ ਦੀ ਗ੍ਰਿਫ਼ਤਾਰੀ
ਭੁਵਨੇਸ਼ਵਰ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 17:20 IST )
ਬਾਲ ਦੌੜਾਕ ਬੁੱਧੀਆ ਸਿੰਘ ਦੇ ਸਾਬਕਾ ਕੋਚ ਬਿਰੰਚੀ ਦਾਸ ਦੀ ਹੱਤਿਆ ਦੇ ਸ਼ੱਕ ਵਿੱਚ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ.

ਪੁਲਿਸ ਉਪ ਕਮਿਸ਼ਨਰ ਅਮਿਤਾਭ ਠਾਕੁਰ ਨੇ ਦੱਸਿਆ ਅਸੀਂ ਭੁਵਨੇਸ਼ਵਰ ਦੇ ਖਾਂਡਗਿਰੀ ਅਤੇ ਖਾਰਵੇਲ ਨਗਰ ਇਲਾਕੇ ਦੇ ਇੱਕ ਖਾਸ ਗਿਰੋਹ ਦੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ.

ਪੁਲਿਸ ਨੇ ਦੱਸਿਆ ਕਿ ਉਸਨੇ ਹੱਤਿਆ ਦੇ ਸਿਲਸਿਲੇ ਵਿੱਚ ਪੁਖਤਾ ਸਬੂਤ ਇਕੱਠੇ ਕਰ ਲਏ ਹਨ ਅਤੇ ਮੁੱਖ ਆਰੋਪੀ ਦੀ ਗ੍ਰਿਫ਼ਗਾਰੀ ਦੀ ਘੋਸ਼ਣਾ ਜਲਦ ਕਰੇਗੀ.

ਬਿਰੰਚੀ ਦਾਸ ਦੇ ਭਰਾ ਸੁਸ਼ਾਂਤ ਦਾਸ ਨੇ ਕੱਲ੍ਹ ਰਾਤ ਆਰੋਪ ਲਗਾਇਆ ਸੀ ਕਿ ਇਸ ਘਟਨਾ ਵਿੱਚ ਜਾਣਾ ਮੰਨਿਆ ਗੈਂਗਸਟਰ ਰਾਜਾ ਆਚਾਰਿਆ ਸ਼ਾਮਲ ਹੈ.

ਪੁਲਿਸ ਨੇ ਮੁੱਖ ਆਰੋਪੀ ਨੂੰ ਪਕੜ੍ਹਣ ਦੇ ਲਈ ਭੁਵਨੇਸ਼ਵਰ ਅਤੇ ਕਟਕ ਦੇ ਇੱਕ ਦਰਜਨ ਤੋਂ ਜਿਆਦਾ ਸਥਾਨਾਂ ਉੱਤੇ ਛਾਪੇ ਮਾਰੇ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੱਖਣੀ ਮੁੰਬਈ 'ਚ ਇਮਾਰਤ ਨੂੰ ਪਈ ਅੱਗ
ਮਹਿੰਗਾਈ ਮੁੱਦੇ 'ਤੇ ਘੇਰਿਆ ਜਾਵੇਗਾ ਸਰਕਾਰ ਨੂੰ:ਅਡਵਾਨੀ
ਕਾਂਗਰਸੀ ਦੀ ਹੱਤਿਆ, ਆਰੋਪੀ ਫਰਾਰ
'ਸੱਤੇ ਪੇ ਸੱਤਾ' ਦਾ ਰੀਮੇਕ ਨਹੀਂ : ਸਚਿਨ
ਲਸ਼ਕਰ-ਏ-ਤੋਇਬਾ ਦਾ ਇੱਕ ਆਤੰਕੀ ਢੇਰ
ਮਹਾਰਾਸ਼ਟਰ ਲੱਗੇਗੀ ਗੁਟਕੇ 'ਤੇ ਰੋਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...