ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਾਂਗਰਸੀ ਦੀ ਹੱਤਿਆ, ਆਰੋਪੀ ਫਰਾਰ
ਧਾਰ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 16:28 IST )
ਧਾਰ ਜਿਲ੍ਹੇ ਦੇ ਪੀਥਮਪੁਰ ਵਿੱਚ ਕੱਲ੍ਹ ਰਾਤ ਇੱਕ ਵਿਅਕਤੀ ਨੇ ਪੁਰਾਣੀ ਦੁਸ਼ਮਣੀ ਦੇ ਚੱਲਦੇ ਆਪਣੇ ਤਿੰਨਾਂ ਪੁੱਤਰਾਂ ਦੇ ਨਾਲ ਮਿਲਕੇ ਜਿਲ੍ਹਾ ਯੂਥ ਕਾਂਗਰਸ ਦੇ ਸਕੱਤਰ ਤਾਜ ਮੁਹੰਮਦ ਦੀ ਹੱਤਿਆ ਕਰ ਦਿੱਤੀ.

ਪੀਥਮਪੁਰ ਦੇ ਨਗਰ ਪੁਲਿਸ ਮੁੱਖੀ ਸੁਨੀਲ ਮਹਿਤਾ ਨੇ ਅੱਜ ਦੱਸਿਆ ਕਿ ਪੀਥਮਪੁਰ ਦੇ ਚੌਕਸੇ ਮੁਹੱਲਾ ਨਿਵਾਸੀ ਤਾਜ ਮੁਹੰਮਦ ਦਾ ਆਪਣੇ ਗੁਆਂਢੀ ਰਸ਼ੀਦ ਖਾਨ ਤੋਂ ਪਿਛਲੇ ਕੁੱਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ. ਜਿਸਦੇ ਚੱਲਦੇ ਕੱਲ੍ਹ ਰਾਤ ਦੋਵਾਂ ਧਿਰਾਂ ਦੇ ਵਿੱਚ ਕਾਫੀ ਲੜਾਈ ਹੋਈ.

ਜਿਸਦੇ ਬਾਅਦ ਆਰੋਪੀ ਰਸ਼ੀਦ ਖਾਨ ਨੇ ਆਪਣੇ ਪੁੱਤਰਾਂ ਦੇ ਨਾਲ ਮਿਲਕੇ ਤਾਜ ਮੁਹੰਮਦ ਉੱਤੇ ਤੇਜ਼ ਧਾਰ ਹੱਥਿਆਰਾਂ ਨਾਲ ਹਮਲਾ ਬੋਲ ਦਿੱਤਾ. ਮਹਿਤਾ ਨੇ ਦੱਸਿਆ ਕਿ ਹੱਤਿਆ ਦੇ ਬਾਅਦ ਤੋਂ ਚਾਰੇ ਆਰੋਪੀ ਫਰਾਰ ਹਨ. ਪੁਲਿਸ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਤਲਾਸ਼ ਕਰ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਸੱਤੇ ਪੇ ਸੱਤਾ' ਦਾ ਰੀਮੇਕ ਨਹੀਂ : ਸਚਿਨ
ਲਸ਼ਕਰ-ਏ-ਤੋਇਬਾ ਦਾ ਇੱਕ ਆਤੰਕੀ ਢੇਰ
ਮਹਾਰਾਸ਼ਟਰ ਲੱਗੇਗੀ ਗੁਟਕੇ 'ਤੇ ਰੋਕ
ਸੜਕ ਹਾਦਸੇ 'ਚ ਸੱਤ ਦੀ ਮੌਤ
ਗੁਜਰਾਤ 'ਚ ਹਿੰਦੂ,ਮੁਸਲਿਮ ਦੇ 51 ਵਿਆਹ
ਤਿੱਬਤ ਸੀਮਾ ਤੱਕ ਯਾਤਰਾ ਕਰੇਂਗੀ ਉਮਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...