ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਗੁਜਰਾਤ 'ਚ ਹਿੰਦੂ,ਮੁਸਲਿਮ ਦੇ 51 ਵਿਆਹ
ਵੜੋਦਰਾ (ਭਾਸ਼ਾ), 14 ਅਪ੍ਰੈਲ 2008   ( 10:43 IST )
ਗੁਜਰਾਤ 'ਚ ਵੜੋਦਰਾ ਜਿਲ੍ਹੇ ਦੇ ਮੋਤੀ ਕੋਰਲ ਪਿੰਡ 'ਚ ਇੱਕ ਨਿਆਸ ਨੇ ਹਿੰਦੂ ਅਤੇ ਮੁਸਲਿਮ ਸਮੁਦਾਇ ਦੇ 51 ਜੋੜਾਂ ਦਾ ਵਿਆਹ ਕਰਵਾਇਆ.ਸਰਵਜਨਕ ਵਿਆਹ ਕਾਰਜਕ੍ਰਮ 'ਚ ਇਹ ਜੋੜੇ ਹਮੇਸ਼ਾ ਦੇ ਲਈ ਇੱਕ ਦੂਸਰੇ ਦੇ ਨਾਲ ਬੰਧਨ 'ਚ ਬੰਨ੍ਹੇ ਗਏ.

ਬਾਬਾ ਅਰਾਈਆ ਚੈਰੀਟੇਬਲ ਟਰੱਸਟ ਦੇ ਪ੍ਰਬੰਧਨ ਨਿਆਸੀ ਆਈ ਯੂ ਪਟੇਲ ਨੇ ਦੱਸਿਆ ਕਿ ਇਹ ਨਿਆਸ ਸਮਾਜਿਕ ਸਦਾਵ ਅਤੇ ਰਾਸ਼ਟਰੀ ਸੱਪ੍ਰਭੁਤਾ ਨੂੰ ਵਧਾਉਣ ਲਈ ਕੰਮ ਕਰਦਾ ਹੈ.ਗਰੀਬ ਹਿੰਦੂ ਅਤੇ ਮੁਸਲਮਾਨਾਂ ਦਾ ਵਿਆਹ ਕਰਵਾਉਣ ਲਈ ਇੱਕ ਸਰਵਜਨਕ ਵਿਆਹ ਕਾਰਜਕ੍ਰਮ ਦਾ ਆਯੋਜਨ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਮਾਗ 'ਚ ਆਪਣੇ ਆਪ ਆਇਆ.

ਪਟੇਲ ਨੇ ਦੱਸਿਆ ਕਿ ਪਿੱਛਲੇ 2003 ਤੋਂ ਹੀ ਮੋਤੀ ਕੋਰਲ ਪਿੰਡ ਦੇ ਲੋਕਾਂ ਲਈ ਵਿਆਹ ਦਾ ਪੂਰੇ ਦਾ ਪੂਰਾ ਕਾਰਜਕ੍ਰਮ ਬਿਲਕੁਲ ਮੁਫ਼ਤ ਚੱਲਦਾ ਆ ਰਿਹਾ ਹੈ.ਇਸ ਪਿੰਡ ਦੀ ਜਨਸੰਖਿਆ ਪੰਜ ਹਜ਼ਾਰ ਹੈ.ਇਨ੍ਹਾਂ ਵਿੱਚੋਂ ਦੋ ਸੋ ਮੁਸਲਿਮ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤਿੱਬਤ ਸੀਮਾ ਤੱਕ ਯਾਤਰਾ ਕਰੇਂਗੀ ਉਮਾ
ਪੰਜਾਬ 'ਚ ਛੇ ਐੱਨਆਰਆਈ ਪੁਲਿਸ ਥਾਣੇ
ਭਾਖੜਾ 'ਚ ਡੁੱਬਣ ਨਾਲ ਦੋ ਦੀ ਮੌਤ
ਜਿਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਫੌਜ ਨੇ ਦਿੱਤੇ ਜਾਂਚ ਦੇ ਆਦੇਸ਼
ਫਰਜੀ ਮੁੱਠਭੇੜ ਦੀ ਕੋਈ ਯੋਜਨਾ ਨਹੀਂ : ਪੁਲਿਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...