ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਭਾਖੜਾ 'ਚ ਡੁੱਬਣ ਨਾਲ ਦੋ ਦੀ ਮੌਤ
ਖੰਨਾ, ਸੋਮਵਾਰ, 14 ਅਪ੍ਰੈਲ 2008   ( 08:37 IST )
ਕੱਲ੍ਹ ਸ਼ਾਮ ਖੰਨਾ ਸ਼ਹਿਰ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦੇ ਇੱਕ ਨਹਿਰ ਵਿਚ ਡੁੱਬਣ ਦੀ ਸੂਚਨਾ ਪ੍ਰਾਪਤ ਹੋਈ, ਜਿਨ੍ਹਾਂ ਵਿੱਚੋਂ ਦੋ ਮੌਤ ਹੋ ਗਈ ਜਦੋਂਕਿ ਇੱਕ ਨੂੰ ਬਚਾਅ ਲਿਆ ਗਿਆ.

ਨਹਿਰ ਵਿੱਚ ਡੁੱਬੇ ਦੋ ਵਿਅਕਤੀਆਂ ਦੇ ਵਿੱਚ ਇੱਕ ਐੱਨਆਰਆਈ ਵੀ ਸ਼ਾਮਲ ਹੈ, ਜਿਨ੍ਹਾਂ ਦੀਆਂ ਲਾਸ਼ਾਂ ਲੱਭਣ ਦੇ ਲਈ ਯਤਨ ਜਾਰੀ ਹਨ.

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਰਸ਼ਵਿੰਦਰ ਸਿੰਘ ਨਾਮਕ ਨੌਜਵਾਨ ਕੁੱਝ ਦਿਨ ਪਹਿਲਾਂ ਕਨੇਡਾ ਤੋਂ ਪੰਜਾਬ ਆਇਆ ਅਤੇ ਪੰਜਾਬ ਆਉਣ ਦੇ ਕੁੱਝ ਦਿਨ ਬਾਅਦ ਉਸਦਾ ਵਿਆਹ ਕਰ ਦਿੱਤਾ ਗਿਆ.

ਕਨੇਡਾ ਤੋਂ ਪੰਜਾਬ ਪਰਤਿਆ ਹਰਸ਼ਵਿੰਦਰ ਸਿੰਘ ਕੱਲ੍ਹ ਜਰਨੈਲ ਸਿੰਘ ਅਤੇ ਮਨਵੀਰ ਨੂੰ ਲੈਕੇ ਮੰਡੀ ਗੋਬਿੰਦਪੁਰਾ ਗਿਆ. ਜਿੱਥੇ ਉਹਨਾਂ ਨੇ ਭਾਖੜਾ ਨਹਿਰ ਦੇ ਵਿੱਚ ਨਹਾਉਣ ਦਾ ਮਨ ਬਣਾਇਆ,

ਕਿੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹਰਸ਼ਵਿੰਦਰ ਸਿੰਘ ਅਤੇ ਜਰਨੈਲ ਸਿੰਘ ਪਾਣੀ ਵਿੱਚ ਵਹਿ ਗਏ ਜਦੋਂਕਿ ਮਨਵੀਰ ਸਿੰਘ ਨੂੰ ਇੱਕ ਰਾਹਗੀਰ ਨੇ ਪੱਗ ਸੁੱਟਕੇ ਬਾਹਰ ਕੱਢ ਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਿਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਫੌਜ ਨੇ ਦਿੱਤੇ ਜਾਂਚ ਦੇ ਆਦੇਸ਼
ਫਰਜੀ ਮੁੱਠਭੇੜ ਦੀ ਕੋਈ ਯੋਜਨਾ ਨਹੀਂ : ਪੁਲਿਸ
ਬਦਰੀਨਾਥ ਮਾਰਗ ਖੁੱਲ੍ਹੇਗਾ 15 ਤੋਂ
ਜੰਮੂ-ਕਸ਼ਮੀਰ 'ਚ ਵੱਡੀ ਦੁਰਘਟਨਾ ਟਲੀ
ਆਪਟੋ ਨੇ ਅਧਿਗ੍ਰਹਿਣ ਦੀ ਪ੍ਰਕ੍ਰਿਆ ਕੀਤੀ ਪੂਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...