ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਦਾਗਦਾਰ ਹੋਈ ਖਾਕੀ, ਤਿੰਨ ਨਿਲੰਬਿਤ
ਲੁਧਿਆਣਾ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 18:08 IST )
ਪੁਲਿਸ ਉਪ ਕਮਿਸ਼ਨਰ ਦੇ ਦਫ਼ਤਰ ਪਿੱਛੇ ਇੱਕ ਪਾਰਕ ਵਿੱਚ ਸੋਲ੍ਹਾਂ ਸਾਲ ਦੀ ਇੱਕ ਲੜਕੀ ਦੇ ਨਾਲ ਕਥਿਤ ਤੌਰ 'ਤੇ ਹੋਏ ਜ਼ਬਰ ਜਿਨਾਹ ਦੇ ਮਾਮਲੇ ਵਿੱਚ ਤਿੰਨ ਪੁਲਿਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ.

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਰਾਤ ਦੀ ਹੈ. ਘਟਨਾ ਉਸ ਵੇਲੇ ਹੋਈ ਜਦੋਂ ਲੜਕੀ ਆਪਣੇ ਇੱਕ ਮਿੱਤਰ ਨੂੰ ਮਿਲਣ ਸਿਵਲ ਲਾਇੰਸ ਸਥਿਤ ਪਾਰਕ ਵਿੱਚ ਗਈ. ਲੜਕੀ ਲਖਨਊ ਦੀ ਰਹਿਣ ਵਾਲੀ ਹੈ.

ਲੁਧਿਆਣਾ ਰੇਂਜ ਦੇ ਡੀਆਈਜੀ ਈਸ਼ਵਰ ਸਿੰਘ ਨੇ ਦੱਸਿਆ ਕਿ ਏਡੀਆਈਜੀ ਇੰਦਰਜੀਤ ਸਿੰਘ ਕਾਂਸਟੇਬਲ ਹਰੀਓਮ ਅਤੇ ਗੁਰਮੇਲ ਸਿੰਘ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸਦੇ ਬਾਅਦ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ.

ਸੀਨੀਅਰ ਪੁਲਿਸ ਮੁੱਖ ਆਰਕੇ ਜਾਇਸਵਾਲ ਨੇ ਕਿਹਾ ਹੈ ਕਿ ਪੀੜ੍ਹਤ ਦੀ ਮੈਡੀਕਲ ਜਾਂਚ ਦੇ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਮੂ ਕਸ਼ਮੀਰ 'ਚ ਪੋਸਤ ਦੇ ਡੰਡਲ ਜਬਤ
ਆਦਿਵਾਸੀ ਕੁੜੀ ਨਾਲ ਜਬਰ ਜ਼ਿਨਾਹ
ਮਾਲਕ ਦੀ ਹੱਤਿਆ, ਸਜਾ-ਏ-ਮੌਤ
ਦੋ ਅੱਤਵਾਦੀ ਢੇਰ,ਇੱਕ ਜ਼ਵਾਨ ਜ਼ਖਮੀ
ਕੇਂਦਰੀ ਸਕੱਤਰ ਨੇ ਅਜ਼ਾਦ ਨਾਲ ਕੀਤੀ ਭੇਂਟ
ਸੜਕ ਦੁਰਘਟਨਾ 'ਚ 11 ਤੀਰਥਯਾਤਰੀਆਂ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...