ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਆਦਿਵਾਸੀ ਕੁੜੀ ਨਾਲ ਜਬਰ ਜ਼ਿਨਾਹ
ਅਹਿਮਦਾਬਾਦ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 16:34 IST )
ਦਾਹੋਦ ਜਿਲ੍ਹਾ ਵਿੱਚ ਇੱਕ ਨੌਜਵਾਨ ਨੇ ਕਥਿਤ ਤੌਰ 'ਤੇ 10 ਸਾਲ ਦੀ ਇੱਕ ਨਾਬਾਲਿਗ ਆਦਿਵਾਸੀ ਲੜਕੀ ਦੇ ਨਾਲ ਜ਼ਬਰ ਜਿਨਾਹ ਦੇ ਨਾਲ ਬਲਾਤਕਾਰ ਕੀਤਾ.

ਪੁਲਿਸ ਨੇ ਅੱਜ ਇੱਥੇ ਦੱਸਿਆ ਕਿ ਕੱਲ੍ਹ ਪੀੜ੍ਹਤ ਲੜਕੀ ਦਲਾਲੀਆਦਾ ਪਿੰਡ ਦੇ ਜੰਗਲ ਵਿੱਚ ਬਾਲਣ ਲਈ ਲੱਕੜਾਂ ਇਕੱਠੀ ਕਰਨ ਗਈ ਸੀ, ਜਿੱਥੇ ਉਸਦੇ ਨਾਲ ਕਥਿਤ ਘਟਨਾ ਹੋਈ.

ਸ਼ੱਕੀ ਨੌਜਵਾਨ ਘਟਨਾ ਦੇ ਬਾਅਦ ਤੋਂ ਫਰਾਰ ਹੈ. ਦਾਹੋਦ ਗ੍ਰਾਮੀ ਪੁਲਿਸ ਥਾਣਾ ਵਿੱਚ ਇਸ ਸੰਬੰਧ ਵਿੱਚ ਮੁੱਢਲੀ ਸਿਕਾਇਤ ਦਰਜ ਕੀਤੀ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਲਕ ਦੀ ਹੱਤਿਆ, ਸਜਾ-ਏ-ਮੌਤ
ਦੋ ਅੱਤਵਾਦੀ ਢੇਰ,ਇੱਕ ਜ਼ਵਾਨ ਜ਼ਖਮੀ
ਕੇਂਦਰੀ ਸਕੱਤਰ ਨੇ ਅਜ਼ਾਦ ਨਾਲ ਕੀਤੀ ਭੇਂਟ
ਸੜਕ ਦੁਰਘਟਨਾ 'ਚ 11 ਤੀਰਥਯਾਤਰੀਆਂ ਦੀ ਮੌਤ
ਯੂਪੀ 'ਚ 20 ਫਾਇਰ ਬ੍ਰਿਗੇਡ ਸਟੇਸ਼ਨ
ਬੰਦੂਕ ਦੀ ਨੋਕ 'ਤੇ ਕਾਰ ਲੁੱਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...