ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਦੋ ਅੱਤਵਾਦੀ ਢੇਰ,ਇੱਕ ਜ਼ਵਾਨ ਜ਼ਖਮੀ
ਇੰਫਾਲ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 15:32 IST )
ਮਣੀਪੁਰ 'ਚ ਹੋਈ ਪ੍ਰਥਕ ਆਤੰਕੀ ਘਟਨਾਵਾਂ 'ਚ ਦੋ ਉੱਗਰਵਾਦੀ ਮਾਰੇ ਗਏ ਅਤੇ ਅਸਾਮ ਰਾਈਫਲਜ਼ ਦਾ ਇੱਕ ਜਵਾਨ ਜ਼ਖਮੀ ਹੋ ਗਿਆ.

ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਬਿਸ਼ਨਪੁਰ ਜਿਲ੍ਹੇ ਦੇ ਪੋਟਸਾਂਗਬਾਮ 'ਚ ਕੱਲ੍ਹ ਸੁਰੱਖਿਆ ਬਲਾਂ ਦੇ ਨਾਲ ਹੋਈ ਮੁੱਠਭੇੜ 'ਚ ਪੀਪੁਲਜ਼ ਰਿਵਾਲਯੂਸ਼ਨਰੀ ਪਾਰਟੀ ਕਾਂਗਲੇਈਪਾਕ (ਪ੍ਰੇਪਕ) ਦੇ ਦੋ ਸ਼ੱਕੀ ਉੱਗਰਵਾਦੀ ਮਾਰੇ ਗਏ.ਸੂਤਰਾਂ ਅਨੁਸਾਰ ਇਹ ਘਟਨਾ ਤਦ ਹੋਈ,ਜਦੋਂ ਇਨ੍ਹਾਂ ਅੱਤਵਾਦੀਆਂ ਨੇ ਜਾਂਚ ਲਈ ਰੁੱਕਣ ਤੋਂ ਪਹਿਲਾਂ ਇਨਕਾਰ ਕਰ ਦਿੱਤਾ.

ਇਨ੍ਹਾਂ ਉੱਗਰਵਾਦੀਆਂ ਕੋਲੋਂ ਇੱਕ ਐਮ 20 ਪਿਸਤੌਲ ਇੱਕ 9 ਐਮਐਮ ਪਿਸਤੌਲ ਕੁੱਝ ਗੋਲਾ ਬਾਰੂਦ ਇੱਕ ਮੋਬਇਲ ਫੋਨ ਇੱਕ ਦੋ ਪਹੀਆ ਗੱਡੀ ਅਤੇ ਪ੍ਰੇਪਕ ਦੇ ਕੁੱਝ ਲੈਟਰ ਹੈਡ ਬਰਾਮਦ ਹੋਏ ਹਨ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉੱਗਰਵਾਦੀਆਂ ਦੇ ਸਰੀਰਾਂ ਨੂੰ ਪੋਸਟਮਾਰਟਮ ਦੇ ਲਈ ਰੀਜ਼ਨਲ ਮੈਡੀਕਲ ਸਾਇੰਸ ਐਂਡ ਹਸਪਤਾਲ 'ਚ ਲਿਆਇਆ ਗਿਆ ਹੈ.

ਮੀਆਂਮਾਰ ਦੇ ਚਾਂਦੇਲ ਜਿਲ੍ਹੇ ਦੇ ਨਿਊ ਸੋਮਤਾਲ ਖੇਤਰ 'ਚ ਕੱਲ੍ਹ ਉਗਰਵਾਦੀਆਂ ਦੁਆਰਾ ਬੰਬ ਤੋਂ ਕੀਤੇ ਗਏ ਹੋਰ ਹਮਲੇ 'ਚ 44 ਅਸਾਮ ਰਾਇਫਲਜ਼ ਬਟਾਲੀਅਨ ਦਾ ਇੱਕ ਜਵਾਨ ਜ਼ਖਮੀ ਹੋ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੇਂਦਰੀ ਸਕੱਤਰ ਨੇ ਅਜ਼ਾਦ ਨਾਲ ਕੀਤੀ ਭੇਂਟ
ਸੜਕ ਦੁਰਘਟਨਾ 'ਚ 11 ਤੀਰਥਯਾਤਰੀਆਂ ਦੀ ਮੌਤ
ਯੂਪੀ 'ਚ 20 ਫਾਇਰ ਬ੍ਰਿਗੇਡ ਸਟੇਸ਼ਨ
ਬੰਦੂਕ ਦੀ ਨੋਕ 'ਤੇ ਕਾਰ ਲੁੱਟੀ
2700 ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ
ਚੀਨੀ ਮਿੱਲ ਦੇ ਮਹਾਪ੍ਰਬੰਧਕ ਦੀ ਗੋਲੀ ਮਾਰ ਕੇ ਹੱਤਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...