|
| ਸੜਕ ਦੁਰਘਟਨਾ 'ਚ 11 ਤੀਰਥਯਾਤਰੀਆਂ ਦੀ ਮੌਤ |
| ਡਾਇਮੰਡ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008 ( 15:01 IST ) | |
ਪੱਛਮੀ ਬੰਗਾਲ 'ਚ ਚੈਤਰ ਸੰਕ੍ਰਾਤੀ ਮਨਾਉਣ ਦੇ ਲਈ ਨੰਗੇ ਪੈਰ ਸ਼ਿਵ ਮੰਦਰ ਜਾ ਰਹੇ 11 ਤੀਰਥਯਾਤਰੀ ਅਲੱਗ-ਅਲੱਗ ਸੜਕ ਦੁਰਘਟਨਾਵਾਂ 'ਚ ਮਾਰੇ ਗਏ.
ਪੁਲਿਸ ਨੇ ਦੱਸਿਆ ਕਿ ਪੰਜ ਔਰਤਾਂ ਅਤੇ ਦੋ ਬੱਚੇ ਅੱਜ ਪੱਛਮੀ ਬੰਗਾਲ ਦੇ 24 ਪਰਗਨਾ ਜਿਲ੍ਹੇ 'ਚ ਵਾਸਾ 'ਚ ਆਪਣੇ ਘਰ ਤੋਂ ਕੁੱਝ ਮੀਟਰ ਦੀ ਦੂਰੀ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮਾਰੇ ਗਏ.
ਪੁਲਿਸ ਅਨੁਸਾਰ ਇਹ ਲੋਕ ਹੁਗਲੀ ਜਿਲ੍ਹੇ 'ਚ ਤਾਡਕੇਸ਼ਵਰ ਮੰਦਿਰ ਦੇ ਲਈ 123 ਕਿਲੋਮੀਟਰ ਦੀ ਯਾਤਰਾ 'ਤੇ ਜਾ ਰਹੇ ਸਨ.ਪੁਲਿਸ ਪ੍ਰਧਾਨਗੀ ਪੀਯੂਸ਼ ਪਾਂਡੇ ਅਨੁਸਾਰ ਇੱਕ ਹੋਰ ਹਾਦਸੇ 'ਚ ਬਿਲਾਗ੍ਰਾਮ ਦੇ ਸ਼ਿਵ ਮੰਦਰ 'ਚ ਦਰਸ਼ਨ ਦੇ ਲਈ ਜਾਂਦੇ ਹੋਏ ਚਾਰ ਤੀਰਥਯਾਤਰੀ ਵਰਧਮਾਨ ਜਿਲ੍ਹੇ ਦੇ ਓਰੇਗ੍ਰਾਮ 'ਚ ਇੱਕ ਲਾਰੀ ਦੀ ਚਪੇਟ 'ਚ ਆਉਣ ਨਾਲ ਮਾਰੇ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|