ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਯੂਪੀ 'ਚ 20 ਫਾਇਰ ਬ੍ਰਿਗੇਡ ਸਟੇਸ਼ਨ
ਫਤਿਹਪੁਰ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 13:19 IST )
ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰਦੇਸ਼ ਵਿੱਚ ਜਲਦ ਹੀ 20 ਨਵੇਂ ਫਾਇਰ ਬ੍ਰਿਗੇਡ ਕੇਂਦਰ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ. ਹੁਣ ਤੱਕ ਪ੍ਰਦੇਸ਼ ਵਿੱਚ 157 ਫਾਇਰ ਬ੍ਰਿਗੇਡ ਸਟੇਸ਼ਨ ਸਥਾਪਤ ਕੀਤੇ ਜਾ ਚੁੱਕੇ ਹਨ.

ਡੀਆਈਜੀਪੀ ਰਾਮ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਤ ਦੇ ਸਮੇਂ ਅੱਗ ਲੱਗਣ ਉੱਤੇ ਰੋਸ਼ਨੀ ਦੇ ਲਈ ਬਹੁ-ਆਧੁਨਿਕ ਲਾਈਟਿੰਗ ਮਸ਼ੀਨਾਂ 64 ਜਿਲ੍ਹਿਆਂ ਵਿੱਚ ਭੇਜੀਆਂ ਗਈਆਂ ਹਨ.

ਉਹਨਾਂ ਨੇ ਕਿਹਾ ਇਸ ਵਰ੍ਹੇ ਸਰਕਾਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਲੋੜੀਂਦਾ ਬਜ਼ਟ ਦਿੱਤਾ ਹੈ, ਜਿਸ ਨਾਲ ਜਲਦ ਹੀ ਵਿਭਾਗ ਦੀ ਸ਼ਕਲ ਸੂਰਤ ਬਦਲ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੰਦੂਕ ਦੀ ਨੋਕ 'ਤੇ ਕਾਰ ਲੁੱਟੀ
2700 ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ
ਚੀਨੀ ਮਿੱਲ ਦੇ ਮਹਾਪ੍ਰਬੰਧਕ ਦੀ ਗੋਲੀ ਮਾਰ ਕੇ ਹੱਤਿਆ
ਸੜਕ ਹਾਦਸੇ 'ਚ ਚਾਰ ਫੱਟੜ
ਬਾਦਲ ਪਰਿਵਾਰ ਨੂੰ ਕੋਰਟ ਨੋਟਿਸ
ਸ਼ੰਕਰਾਚਾਰਿਆ ਦੀ ਅਪੀਲ 'ਤੇ ਫੈਸਲਾ ਸੁਰੱਖਿਅਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...