ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਬੰਦੂਕ ਦੀ ਨੋਕ 'ਤੇ ਕਾਰ ਲੁੱਟੀ
ਗ੍ਰੇਟਰ ਨੋਆਇਡਾ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 12:12 IST )
ਨੋਆਇਡਾ ਐਕਸਪ੍ਰੈਸ-ਵੇ 'ਤੇ ਬੰਦੂਕ ਦੀ ਨੋਕ 'ਤੇ ਤਿੰਨ ਵਿਅਕਤੀਆਂ ਨੇ ਇੱਕ ਕਾਰ ਲੁੱਟ ਲਈ.

ਪੁਲਿਸ ਨੇ ਇੱਥੇ ਦੱਸਿਆ ਕਿ ਨੋਆਇਡਾ ਦੇ ਰਹਿਣ ਵਾਲੇ ਕਮਲ ਮਹਿਤਾ ਨੇ ਆਪਣੇ ਡ੍ਰਾਈਵਰ ਰਾਮਦੇਵ ਨੂੰ ਸ਼ੁਕਰਵਾਰ ਦੀ ਰਾਤ ਕਿਸੇ ਕੰਮ ਲਈ ਦਿੱਲੀ ਭੇਜਿਆ ਸੀ.ਵਾਪਸੀ 'ਚ ਜਦੋਂ ਉਹ ਐਕਸਪ੍ਰੈਸ-ਵੇ 'ਤੇ ਪਹੁੰਚਿਆ ਤਾਂ ਤਿੰਨ ਲੋਕਾਂ ਨੇ ਉਸ ਤੋਂ ਲਿਫ਼ਟ ਮੰਗੀ.

ਕੁੱਝ ਦੂਰੀ ਤੱਕ ਸਫ਼ਰ ਦੇ ਬਾਅਦ ਲੁਟੇਰਿਆਂ ਨੇ ਪਿਸਤੌਲ ਕੱਢੀ ਅਤੇ ਡ੍ਰਾਈਵਰ ਨੂੰ ਐਕਸਪੋ ਮਾਰਟ ਦੇ ਕੋਲ ਕਾਰ ਦੇ ਬਾਹਰ ਸੁੱਟ ਕੇ ਕਾਰ ਨੂੰ ਨੋਆਇਡਾ ਵੱਲ ਭਜਾ ਲੈ ਗਏ.

ਕਾਸਨਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ਼ ਕਰਵਾ ਦਿੱਤੀ ਗਈ ਹੈ.ਨੋਆਇਡਾ 'ਚ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਸਾਬਕਾ ਏਅਰ ਹੋਸਟੇਸ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ.

ਇੱਕ ਹੋਰ ਘਟਨਾ 'ਚ ਆਪਣੀ ਕਾਰ ਨੂੰ ਲੁੱਟਣ ਦਾ ਵਿਰੋਧ ਕਰ ਰਹੇ ਇੱਕ ਰਿਟਾਇਰਡ ਸੈਨਾ ਪੁਲਿਸ ਨੂੰ ਅਗਿਆਤ ਲੋਕਾਂ ਨੇ ਗੋਲੀ ਮਾਰ ਦਿੱਤੀ.ਸੈਕਟਰ 61 'ਚ ਵੀ ਤਿੰਨ ਲੋਕਾਂ ਨੂੰ ਲੁੱਟਿਆ ਗਿਆ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
2700 ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ
ਚੀਨੀ ਮਿੱਲ ਦੇ ਮਹਾਪ੍ਰਬੰਧਕ ਦੀ ਗੋਲੀ ਮਾਰ ਕੇ ਹੱਤਿਆ
ਸੜਕ ਹਾਦਸੇ 'ਚ ਚਾਰ ਫੱਟੜ
ਬਾਦਲ ਪਰਿਵਾਰ ਨੂੰ ਕੋਰਟ ਨੋਟਿਸ
ਸ਼ੰਕਰਾਚਾਰਿਆ ਦੀ ਅਪੀਲ 'ਤੇ ਫੈਸਲਾ ਸੁਰੱਖਿਅਤ
ਫਿਓਨਾ ਵਿਰੁੱਧ ਦਰਜ ਹੋ ਸਕਦਾ ਹੈ ਕੇਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...