ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
2700 ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ
ਅਮ੍ਰਿਤਸਰ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 10:23 IST )
ਪਾਕਿਸਤਾਨ 'ਚ ਗੁਰਦੁਆਰਾ ਹਸਨਅਬਦਾਲ 'ਚ 14 ਅਪ੍ਰੈਲ ਨੂੰ ਮਨਾਏ ਜਾ ਰਹੇ ਵਿਸਾਖੀ ਦੇ ਤਿਉਹਾਰ 'ਚ ਸ਼ਾਮਲ ਹੋਣ ਲਈ ਢਾਈ ਹਜ਼ਾਰ ਤੋਂ ਜ਼ਿਆਦਾ ਸਿੱਖ ਸ਼ਰਧਾਲੂ ਅੱਜ ਸਮਝੌਤਾ ਐਕਸਪ੍ਰੈਸ ਰਾਹੀਂ ਪਾਕਿਸਤਾਨ ਪਹੁੰਚੇ ਹਨ.

ਪਾਕਿਸਤਾਨ 'ਚ ਲੋਕਤੰਤਰਕ ਸਰਕਾਰ ਦੇ ਗਠਨ ਬਾਅਦ ਸਿੱਖ ਸ਼ਰਧਾਲੂਆਂ ਦਾ ਇਹ ਪਹਿਲਾ ਜੱਥਾ ਹੈ,ਜੋ ਉੱਥੇ ਗਿਆ ਹੈ.ਇਹ ਸ਼ਰਧਾਲੂ ਉੱਥੇ ਗੁਰਦੁਆਰਾ ਹਸਨਅਬਦਾਲ 'ਚ ਮਨਾਏ ਜਾ ਰਹੇ ਵਿਸਾਖੀ ਦੇ ਤਿਉਹਾਰ ਵਿੱਚ ਸ਼ਾਮਲ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨੀ ਮਿੱਲ ਦੇ ਮਹਾਪ੍ਰਬੰਧਕ ਦੀ ਗੋਲੀ ਮਾਰ ਕੇ ਹੱਤਿਆ
ਸੜਕ ਹਾਦਸੇ 'ਚ ਚਾਰ ਫੱਟੜ
ਬਾਦਲ ਪਰਿਵਾਰ ਨੂੰ ਕੋਰਟ ਨੋਟਿਸ
ਸ਼ੰਕਰਾਚਾਰਿਆ ਦੀ ਅਪੀਲ 'ਤੇ ਫੈਸਲਾ ਸੁਰੱਖਿਅਤ
ਫਿਓਨਾ ਵਿਰੁੱਧ ਦਰਜ ਹੋ ਸਕਦਾ ਹੈ ਕੇਸ
ਆਈਆਈਐੱਮ ਆਈ ਨੇ ਵੀ ਰੋਕਿਆ ਦਾਖ਼ਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...