|
| ਚੀਨੀ ਮਿੱਲ ਦੇ ਮਹਾਪ੍ਰਬੰਧਕ ਦੀ ਗੋਲੀ ਮਾਰ ਕੇ ਹੱਤਿਆ |
| ਬਾਗਪਤ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 17:01 IST ) | |
ਬਾਗਪਤ ਮੇਰਠ ਸੀਮਾ 'ਤੇ ਕਿਨੌਲੀ ਸਥਿੱਤ ਬਜ਼ਾਜ ਸ਼ੂਗਰ ਮਿਲ ਦੇ ਮਹਾਪ੍ਰਬੰਧਕ ਸਿਧਾਰਥ ਉਪਾਧਿਆਏ ਦੀ ਅੱਜ ਸਵੇਰੇ ਜੀਪ 'ਤੇ ਆਏ ਕੁੱਝ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ.
ਪੁਲਿਸ ਨੇ ਦੱਸਿਆ ਕਿ ਉਪਾਧਿਆਏ ਅੱਜ ਸਵੇਰੇ ਨੌ ਵੱਜੇ ਜਿਵੇਂ ਹੀ ਮਿੱਲ 'ਤੇ ਪਹੁੰਚੇ,ਉੱਥੇ ਪਹਿਲਾਂ ਤੋਂ ਮੌਜੂਦ ਸੱਤ ਅੱਠ ਅਗਿਆਤ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਅਤੇ ਜੀਪ 'ਤੇ ਸਵਾਰ ਹੋ ਕੇ ਭੱਜ ਗਏ.
ਉਪਾਧਿਆਏ ਨੂੰ ਮੇਰਠ ਮੈਡੀਕਲ ਕਾਲਜ਼ ਭੇਜਿਆ ਗਿਆ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ.ਇਸ ਸਬੰਧ 'ਚ ਮੇਰਠ ਜਿਲ੍ਹੇ ਦੇ ਕਿਨੌਲੀ ਥਾਣੇ 'ਤੇ ਅਗਿਆਤ ਵਿਅਕਤੀਆਂ ਦੇ ਵਿਰੁੱਧ ਪ੍ਰਾਇਮਰੀ ਦਰਜ਼ ਕਰ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|