|
| ਫਿਓਨਾ ਵਿਰੁੱਧ ਦਰਜ ਹੋ ਸਕਦਾ ਹੈ ਕੇਸ |
| ਪਣਜੀ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 12:13 IST ) | |
ਬ੍ਰਿਟਿਸ਼ ਕਿਸ਼ੋਰੀ ਸਕਾਰਲੈਟ ਈਡਨ ਦੀ ਹੱਤਿਆ ਦੇ ਆਰੋਪੀ ਗੋਆ ਦੇ ਦੋ ਨੌਜਵਾਨ ਸਕਾਰਲੇਟ ਦੀ ਮਾਂ ਫਿਓਨਾ ਮੈਕਆਨ ਦੇ ਵਿਰੁੱਧ ਮਾਨਹਾਨੀ ਦਾ ਮਾਮਲਾ ਦਾਇਰ ਕਰ ਸਕਦੇ ਹਨ. ਆਰੋਪੀ ਪਲੈਸੀਡੋ ਕਾਰਵਾਲਹੋ ਅਤੇ ਜੂਲੀਓ ਲੋਬੋ ਦੇ ਵਕੀਲ ਜੋਸ ਪੀਟਰ ਡਿਸੂਜਾ ਨੇ ਭਾਸ਼ਾ ਨੂੰ ਦੱਸਿਆ ਮੇਰੇ ਮੁਵੱਕਿਲ ਮੀਡੀਆ ਅਤੇ ਗੋਆ ਪੁਲਿਸ ਦੇ ਨਾਲ ਫਿਓਨਾ ਦੇ ਵਿਰੁੱਧ ਮਾਨਹਾਨੀ ਦਾ ਮਾਮਲਾ ਦਾਇਰ ਕਰਨ ਦੀ ਸੰਭਾਵਨਾ ਉੱਤੇ ਵਿਚਾਰ ਕਰ ਰਹੇ ਹਨ. ਡਿਸੂਜਾ ਨੇ ਕਿਹਾ ਕਿ ਮਾਨਹਾਨੀ ਦੇ ਮਾਮਲੇ ਦੇ ਲਈ ਲੋੜੀਂਦੇ ਆਧਾਰ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|