|
| ਆਈਆਈਐੱਮ ਆਈ ਨੇ ਵੀ ਰੋਕਿਆ ਦਾਖ਼ਲਾ |
| ਇੰਦੌਰ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 11:58 IST ) | |
ਸਰਬ ਉੱਚ ਅਦਾਲਤ ਦੁਆਰਾ ਕੇਂਦਰੀ ਉੱਚ ਵਿੱਦਿਅਕ ਸੰਸਥਾਨਾਂ ਵਿੱਚ ਹੋਰਨਾਂ ਪਿਛੜੇ ਵਰਗ ਓਬੀਸੀ ਦੇ ਵਿੱਦਿਆਰਥੀਆਂ ਨੂੰ 27 ਫੀਸਦੀ ਰਾਖਵੇਂਕਰਨ ਦੇਣ ਨਾਲ ਜੁੜ੍ਹੇ ਫੈਸਲੇ ਦੇ ਬਾਅਦ ਇੰਦੌਰ ਦੇ ਭਾਰਤੀ ਪ੍ਰਬੰਧ ਸੰਸਥਾਨ ਨੇ ਵੀ ਮੌਜੂਦਾ ਸ਼ੈਸਨ ਦੀ ਪ੍ਰਵੇਸ਼ ਪ੍ਰਕਿਰਿਆ ਨੂੰ ਅੱਗੇ ਖਿਸਕਾ ਦਿੱਤਾ ਹੈ.
ਆਈਆਈਐੱਮ ਆਈ ਦੇ ਨਿਦੇਸ਼ਕ ਤਪਨ ਕੇ ਪਾਂਡਾ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਕਿਹਾ ਕਿ ਆਈਆਈਐੱਮ ਆਈ ਕੱਲ੍ਹ ਵਿੱਦਿਆਰਥੀਆਂ ਦੀ ਅੰਤਿਮ ਚੌਣ ਸੂਚੀ ਜਾਰੀ ਕਰਨ ਵਾਲਾ ਸੀ, ਪਰੰਤੂ ਅਦਾਲਤੀ ਫੈਸਲੇ ਦੇ ਅਧਿਐਨ ਦੇ ਬਾਅਦ ਇਸ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ.
ਇਸ ਵਿੱਚ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ, ਫਿਲਹਾਲ ਸੰਸਥਾਨ ਨੇ ਦਾਖ਼ਲਾ ਰੋਕ ਦਿੱਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|