|
| ਅਸਾਮ ਬਜ਼ਾਰ 'ਚ ਬੰਬ ਧਮਾਕੇ,40 ਜ਼ਖਮੀ |
| ਦਿਫੂ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 10:47 IST ) | |
ਮੱਧ ਅਸਾਮ ਦੇ ਕਾਰਬ ਆਂਗਲਾਂਗ ਜਿਲ੍ਹੇ ਦੇ ਹਾਵੜਾਘਾਟ ਸ਼ਹਿਰ ਦੇ ਬਜ਼ਾਰ 'ਚ ਇੱਕ ਸਾਈਕਲ ਬੰਬ ਫੱਟਿਆ,ਇਸ ਵਿੱਚ ਘੱਟ ਤੋਂ ਘੱਟ 40 ਲੋਕ ਜ਼ਖਮੀ ਹੋ ਗਏ.
ਕਾਰਬੀ ਲਾਂਗਰੀ ਨੈਸ਼ਨਲ ਲਿਬਰੇਸ਼ਨ ਫਰੰਟ (ਕੇਐਲਐਨਐਲਐਫ਼) ਨੇ ਨੇਤਾਜੀ ਸੁਭਾਸ਼ ਮਾਰਗ ਸਥਿੱਤ ਰੁੱਝੇ ਹਾਵੜਾਘਾਟ ਸਬਜ਼ੀ ਬਜ਼ਾਰ 'ਚ ਦੁਪਹਿਰ ਪੌਣੇ ਇੱਕ ਵੱਜੇ ਬੰਬ ਵਿਸਫ਼ੋਟ ਕੀਤਾ.
ਗੰਭੀਰ ਰੂਪ ਨਾਲ ਜ਼ਖਮੀ 18 ਲੋਕਾਂ ਨੂੰ ਗੁਆਂਢੀ ਨਗਾਂਵ ਜਿਲ੍ਹੇ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ,ਜਦੋਂਕਿ ਹੋਰ ਲੋਕਾਂ ਨੂੰ ਪ੍ਰਾਇਮਰੀ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ.
ਸੂਤਰਾਂ ਨੇ ਦੱਸਿਆ ਕਿ ਪੁਲਿਸ ਨੂੰ ਖੁਫ਼ੀਆ ਸੂਚਨਾ ਮਿਲੀ ਹੈ ਕਿ ਉਲਫ਼ਾ ਦੇ ਇਸ਼ਾਰੇ 'ਤੇ ਕੇਐਲਐਨਐਲਐਫ਼ ਦੀ ਜਿਲ੍ਹੇ 'ਚ ਕਈ ਧਮਾਕੇ ਕਰਨ ਦੀ ਯੋਜਨਾ ਹੈ.ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਦੋ ਕੇਐਲਐਨਐਲਐਫ਼ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|