ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਜੈਸਲਮੇਰ 'ਚ ਤਾਪਮਾਨ 40 ਡਿਗਰੀ
ਜੈਪੁਰ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 14:07 IST )
ਰਾਜਸਥਾਨ ਵਿੱਚ ਭਿਆਨਕ ਗਰਮੀ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ. ਪ੍ਰਦੇਸ਼ ਵਿੱਚ ਅੱਜ ਸਭ ਤੋਂ ਵੱਧ 40 ਡਿਗਰੀ ਸੈਲਸੀਅਸ ਤਾਪਮਾਨ ਜੈਸਲਮੇਰ ਵਿੱਚ ਦਰਜ ਕੀਤਾ ਗਿਆ ਹੈ.

ਮੌਸਮ ਵਿਭਾਗ ਦੇ ਬੁਲਾਰੇ ਅਨੁਸਾਰ ਸੂਬੇ ਦੇ ਇੱਕ ਮਾਤਰ ਪਰਬਤੀ ਸਥਲ ਮਾਊਂਟ ਆਬੂ ਨੂੰ ਛੱਡਕੇ ਹੋਰਨਾਂ ਸਥਾਨਾਂ ਉੱਤੇ ਤਾਪਮਾਨ 36 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੈ.

ਉਹਨਾਂ ਨੇ ਦੱਸਿਆ ਕਿ ਮਾਊਂਟ ਆਬੂ 32, ਉਦੈਪੁਰ ਸ਼੍ਰੀਗੰਗਾਨਗਰ ਪਿਲਾਨੀ 36, ਅਜਮੇਰ ਜੈਪੁਰ ਸੀਕਰ ਸਵਾਈ ਮਾਧੋਪੁਰ ਡਬੋਕ 37, ਧੌਲਪੁਰ ਕੋਟਾ ਚਿਤੌੜਗੜ੍ਹ ਜੋਧਪੁਰ ਬੀਕਾਨੇਰ ਚੁਰੂ 38 ਅਤੇ ਝਾਲਾਵਾੜਾ ਬੂੰਦੀ ਵਿੱਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ.

ਬੁਲਾਰੇ ਦੇ ਅਨੁਸਾਰ ਆਉਣ ਵਾਲੀ 24 ਘੰਟਿਆਂ ਦੇ ਦੌਰਾਨ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਓਵਾਦੀਆਂ ਨੇ ਛੇ ਨੂੰ ਮਾਰ ਸੁੱਟਿਆ
ਰਾਜਨੀਤੀ 'ਚ ਆਉਣਾ ਬੁਰਾਈ ਨਹੀਂ : ਹੇਮਾ
ਅਜੀਤ ਜੋਗੀ ਮਿਲੇ ਸੋਨੀਆ ਨੂੰ
ਸਕੂਲ 'ਚੋਂ ਫੜ੍ਹੀ ਸ਼ਰਾਬ ਦੀ ਭੱਠੀ
ਨੋਇਡਾ 'ਚ ਔਰਤ ਦੀ ਹੱਤਿਆ
ਇੱਕ ਕਰੋੜ ਦਾ ਕੈਟਾਮਾਈਨ ਜ਼ਬਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...