|
| ਮਾਓਵਾਦੀਆਂ ਨੇ ਛੇ ਨੂੰ ਮਾਰ ਸੁੱਟਿਆ |
| ਸਾਸਾਰਾਮ (ਭਾਸ਼ਾ), ਵੀਰਵਾਰ, 10 ਅਪ੍ਰੈਲ 2008 ( 13:16 IST ) | |
ਪਾਬੰਦੀਸ਼ੁਦਾ ਭਾਕਪਾ (ਮਾਓਵਾਦੀ) ਦੇ ਬਾਗੀਆਂ ਨੇ ਅੱਜ ਬਿਹਾਰ ਦੇ ਰੋਹਤਾਸ ਜਿਲ੍ਹੇ ਵਿੱਚ ਇੱਕ ਵਿਰੋਧੀ ਨਕਸਲਵਾਦੀ ਗੁੱਟ ਦੇ ਛੇ ਮੈਂਬਰਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ.
ਏਆਈਜੀ (ਅਭਿਆਨ) ਐੱਸਕੇ ਭਾਰਦਵਾਜ ਨੇ ਦੱਸਿਆ ਕਿ ਆਮ ਤੌਰ 'ਤੇ ਝਾਰਖੰਡ ਦੇ ਸਰਗਰਮ ਰਹਿਣ ਵਾਲੇ ਨਕਸਲਵਾਦੀ ਸੰਗਠਨ ਸਸ਼ਸਤਰ ਪੀਪੁਲਸ ਮੋਰਚਾ ਦੇ ਛੇ ਮੈਂਬਰਾਂ ਨੂੰ ਰੋਹਤਾਸ ਵਿੱਚ ਤਾਰਡੀਹ ਦੇ ਜੰਗਲ ਵਿੱਚ ਮਾਰ ਸੁੱਟਿਆ.
ਭਾਰਦਵਾਜ ਨੇ ਦੱਸਿਆ ਕਿ ਮੋਰਚਾ ਮੈਂਬਰ ਸੀਪੀਆਈ (ਮਾਓਵਾਦੀ) ਦੇ ਵਿਰੁੱਧ ਸਸ਼ਸਤਰ ਪ੍ਰਤੀਰੋਧ ਵਿੱਚ ਸ਼ਾਮਲ ਰਹੇ ਹਨ ਅਤੇ ਮਾਰੇ ਗਏ ਲੋਕ ਇਸ ਸੰਗਠਨ ਦੇ ਸਰਗਰਮ ਵਰਕਰ ਸਨ.
ਮਰਨ ਵਾਲੇ ਝਾਰਖੰਡ ਦੇ ਨਾਲ ਲੱਗਦੇ ਗਿਆ ਜਿਲ੍ਹੇ ਦੇ ਬਾਰਾਚੱਟੀ ਅਤੇ ਮੋਹਨਪੁਰ ਇਲਾਕਿਆਂ ਦੇ ਰਹਿਣ ਵਾਲੇ ਸਨ. ਭਾਰਦਵਾਜ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਰਨ ਵਾਲੇ ਲੋਕ ਪੁਲਿਸ ਦੇ ਸੂਚਨਾ ਵਾਹਕ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|