ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸਕੂਲ 'ਚੋਂ ਫੜ੍ਹੀ ਸ਼ਰਾਬ ਦੀ ਭੱਠੀ
ਮੁਜੱਫ਼ਰਨਗਰ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008   ( 15:26 IST )
ਕਸਬਾ ਖਤੌਲੀ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਦੁਕਾਨ ਵਿੱਚ ਗੈਰਕਾਨੂੰਨੀ ਸ਼ਰਾਬ ਬਣਾਉਣ ਦੀ ਭੱਠੀ ਪਕੜ੍ਹੀ ਗਈ. ਇੱਥੇ ਕੱਚੀ ਸ਼ਰਾਬ ਬਣਾਕੇ ਵੇਚੀ ਜਾ ਰਹੀ ਸੀ.

ਆਬਕਾਰੀ ਵਿਭਾਗ ਦੇ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਛਾਪੇ ਦੇ ਦੌਰਾਨ ਮੌਕੇ ਤੋਂ ਸ਼ਰਾਬ ਦੀ ਭੱਠੀ ਦੇ ਨਾਲ ਲਾਹਨ, ਬਰਤਨ ਅਤੇ ਕੱਚੀ ਸ਼ਰਾਬ ਬਰਾਮਦ ਕੀਤੀ ਗਈ. ਇਸ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੋਇਡਾ 'ਚ ਔਰਤ ਦੀ ਹੱਤਿਆ
ਇੱਕ ਕਰੋੜ ਦਾ ਕੈਟਾਮਾਈਨ ਜ਼ਬਤ
ਐੱਨਓਟੀਈ ਜਾਵੇਗੀ ਹਾਈਕੋਰਟ
ਰਾਹੁਲ ਨੂੰ ਬਣਾਇਆ ਫਿਰ ਨਿਸ਼ਾਨਾ
ਸਿਮੀ ਵਰਕਰ ਪੁਲਿਸ ਰਿਮਾਂਡ 'ਤੇ
ਮਾਓਵਾਦੀ ਹਮਲੇ 'ਚ ਅੱਠ ਢੇਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...