ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸਿਮੀ ਵਰਕਰ ਪੁਲਿਸ ਰਿਮਾਂਡ 'ਤੇ
ਗੁਣਾ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008   ( 10:10 IST )
ਗੁਣਾ ਜਿਲ੍ਹੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਾਬੰਦੀਸ਼ੁਦਾ ਸੰਗਠਨ ਸਿਮੀ ਦੇ ਪੰਜ ਵਰਕਰਾਂ ਨੂੰ ਕੱਲ੍ਹ ਅਦਾਲਤ ਨੇ ਅਗਲੀ 11 ਅਪ੍ਰੈਲ ਤੱਕ ਪੁਲਿਸ ਰਿਮਾਂਡ ਉੱਤੇ ਸੌਂਪ ਦਿੱਤਾ.

ਪੁਲਿਸ ਨੇ ਕੱਲ੍ਹ ਚਾਚੌੜਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿਮੀ ਦੇ ਪੰਜਾਂ ਵਰਕਰਾਂ ਨੂੰ ਅਮਿਤ ਰੰਜਨ ਸਮਾਧੀਆ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਜੱਜ ਨੇ ਇਹਨਾਂ ਸਾਰਿਆਂ ਨੂੰ ਅਗਲੀ 11 ਅਪ੍ਰੈਲ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ.

ਸੁਣਵਾਈ ਦੇ ਦੌਰਾਨ ਇੱਕ ਆਰੋਪੀ ਮੁਹੰਮਦ ਜਹੀਰ ਦੀ ਅਚਾਨਕ ਤਬੀਅਤ ਵਿਗੜ੍ਹ ਜਾਣ ਦੇ ਬਾਅਦ ਅਦਾਲਤ ਨੇ ਸਾਰੇ ਆਰੋਪੀਆਂ ਦੇ ਡਾਕਟਰੀ ਜਾਂਚ ਕਰਵਾਏ ਜਾਣ ਦੇ ਨਿਰਦੇਸ਼ ਵੀ ਦਿੱਤੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਓਵਾਦੀ ਹਮਲੇ 'ਚ ਅੱਠ ਢੇਰ
ਖੁਦ ਦੀ ਗੋਲੀ ਲੱਗਣ ਨਾਲ ਜਵਾਨ ਦੀ ਮੌਤ
ਆਤੰਕੀ ਹਮਲੇ ਦੀ ਧਮਕੀ, ਸੁਰੱਖਿਆ ਵੱਧੀ
ਸ਼ਾਹੀ ਮਸਜਿਦ 'ਚ ਕਰੋੜਾਂ ਦੀ ਚੋਰੀ
ਸਿੱਖਾਂ ਨੂੰ ਨਹੀਂ ਮਿਲ ਰਿਹਾ ਮੁਆਵਜਾ:ਜਾਇਸਵਾਲ
ਸਲੇਮ ਮਾਮਲਾ,ਜੇਲ ਅਧਿਕਾਰੀ ਨੂੰ ਨੋਟਿਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...