|
| ਬਿਹਾਰ ਪੁਲਿਸ ਦੀ ਨਵੀਂ ਕੋਸ਼ਿਸ਼ |
| ਪਟਨਾ(ਭਾਸ਼ਾ), ਸੋਮਵਾਰ, 24 ਮਾਰਚ 2008 ( 11:10 IST ) | |
ਬਿਹਾਰ ਵਿਚ ਜਿਸਮ ਫਰੋਸ਼ੀ ਨੂੰ ਰੋਕਣ ਲਈ ਰਾਜ ਪੁਲਿਸ ਨੇ ਆਪਣੀ ਕਾਰਜਸ਼ੈਲੀ ਵਿਚ ਬਦਲਾਅ ਕਰਦਿਆਂ ਅਜਿਹੇ ਮਾਮਲਿਆਂ ਵਿਚ ਕਾਬੂ ਮੁਟਿਆਰਾਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਬਜਾਏ ਉਹਨਾਂ ਦਾ ਪੁਨਰਵਾਸ ਸ਼ੁਰੂ ਕਰ ਦਿੱਤਾ ਹੈ.
ਇਸ ਕੋਸ਼ਿਸ਼ ਅਧੀਨ ਹੁਣ ਤੱਕ ਪੂਰੇ ਰਾਜ ਵਿਚ ਇੱਕ ਦਰਜਨ ਅਜਿਹੀਆਂ ਮੁਟਿਆਰਾਂ ਦੇ ਪੁਨਰਵਾਸ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ.
ਪੁਲਿਸ ਹੈਡ ਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਿਹਾਰ ਪੁਲਿਸ ਨੇ ਹੁਣ ਜਿਸਮ ਫਰੋਸ਼ੀ ਦੇ ਅੱਡਿਆਂ ਤੋਂ ਕਾਬੂ ਇਹਨਾਂ ਮੁਟਿਆਰਾਂ ਦੇ ਸਵੈ ਸੇਵੀ ਸੰਗਠਨਾਂ ਦੀ ਸਹਾਇਤਾ ਨਾਲ ਪੁਨਰਵਾਸ ਦੀ ਯੋਜਨਾ ਬਣਾਈ ਹੈ.
ਬਿਹਾਰ ਪੁਲਿਸ ਅਜਿਹੇ ਮਾਮਲਿਆਂ ਵਿਚ ਹੁਣ ਲੋਕਾਂ ਨੂੰ ਕਾਬੂ ਕਰਨ ਦੀ ਬਜਾਏ ਉਹਨਾਂ ਲੋਕਾਂ ਖਿਲਾਫ ਵੀ ਦੇਹ ਵਪਾਰ ਰੋਧੀ ਕਨੂੰਨ ਅਧੀਨ ਮੁਕੱਦਮਾ ਦਰਜ ਕਰੇਗੀ ਜੋ ਬਰਾਮਦਗੀ ਵੇਲ੍ਹੇ ਇਹਨਾਂ ਮੁਟਿਆਰਾਂ ਨਾਲ ਕਾਬੂ ਕੀਤੇ ਜਾਣਗੇ.
ਰਾਜ ਦੇ ਪੁਲਿਸ ਮਹਾਂਨਿਦੇਸ਼ਕ ਏਕੇ ਗੁਪਤਾ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਮੁਜਫੱਰ ਪੁਰ, ਗਯਾ ਅਤੇ ਬੇਗੂਸਰਾਏ ਜਿਲ੍ਹਿਆਂ ਵਿਚ ਇੱਕ ਦਰਜਨ ਮੁਟਿਆਰਾਂ ਨੂੰ ਬਰਾਮਦ ਕਰਕੇ ਉਹਨਾਂ ਦਾ ਪੁਨਰਵਾਸ ਕੀਤਾ ਜਾ ਚੁੱਕਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|