|
| 22 ਕਰੋੜ ਦੀ ਹੈਰੋਈਨ ਜ਼ਬਤ |
| ਅੰਮ੍ਰਿਤਸਰ(ਭਾਸ਼ਾ), ਸੋਮਵਾਰ, 24 ਮਾਰਚ 2008 ( 08:57 IST ) | |
ਰਾਜਸੀ ਸੂਹੀਆ ਨਿਦੇਸ਼ਾਲੇ ਨੇ ਇੱਥੇ ਜਲੰਧਰ ਦੇ ਇੱਕ ਨੌਜਵਾਨ ਪਾਸੋਂ 22 ਕਰੋੜ ਰੁਪਏ ਦੀ ਹੈਰੋਈਨ ਬਰਾਮਦ ਕੀਤੀ.ਨੌਜਵਾਨ ਨੇ ਖੁਦ ਦੇ ਅਕਾਲੀ ਨੇਤਾ ਹੋਣ ਦਾ ਦਾਅਵਾ ਕੀਤਾ.
ਨਿਦੇਸ਼ਾਲੇ ਦੇ ਅਧਿਕਾਰੀਆਂ ਨੇ ਰਾਜਾਸਾਂਸੀ ਹਵਾਈ ਅੱਡੇ ਵੱਲ ਜਾ ਰਹੀ ਇੱਕ ਕਾਰ ਨੂੰ ਰੋਕਿਆ ਅਤੇ ਹੈਰੋਈਨ ਦੇ 46 ਪੈਕੇਟ ਬਰਾਮਦ ਕੀਤੇ ਜੋ ਸੂਟਕੇਸ ਵਿਚ ਰੱਖੇ ਲੇਡੀਜ਼ ਪਰਸ ਵਿਚ ਲੁੱਕੋਏ ਗਏ ਸਨ.
ਅਧਿਕਾਰੀਆਂ ਨੇ ਕਿਹਾ ਕਿ ਹੈਰੋਈਨ ਦਾ ਵਜਨ 22 ਕਿਲੋਗ੍ਰਾਮ ਹੈ.ਉਹਨਾਂ ਕਿਹਾ ਕਿ ਨੌਜਵਾਨ ਅਕਾਲੀ ਦਲ ਨੇਤਾ ਹੋਣ ਦਾ ਦਾਅਵਾ ਕਰਨ ਵਾਲੇ ਕਾਰ ਮਾਲਕ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|