ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਕਾਂਗਰਸ ਦਫਤਰ 'ਚ ਤੋੜਫੋੜ
ਕਨੂੰਰ(ਭਾਸ਼ਾ), ਸੋਮਵਾਰ, 24 ਮਾਰਚ 2008   ( 08:55 IST )
ਕੁੱਝ ਲੋਕਾਂ ਨੇ ਨੇੜ੍ਹੇ ਮੀਨਕੁਨੂੰ ਵਿਖੇ ਕਾਂਗਰਸ ਦਫਤਰ ਵਿਚ ਹਮਲਾ ਕੀਤਾ.ਕਥਿੱਤ ਤੌਰ ਉੱਪਰ ਮਾਕਪਾ ਵਰਕਰਾਂ ਨੇ ਇਹ ਹਮਲਾ ਉਸ ਵੇਲ੍ਹੇ ਕੀਤਾ ਜਦੋਂ ਪਾਰਟੀ ਦੀਆਂ ਕੁੱਝ ਮਹਿਲਾ ਵਰਕਰਾਂ ਇਮਾਰਤ ਵਿਚ ਬੈਠਕ ਕਰ ਰਹੀਆਂ ਸਨ.

ਪੁਲਿਸ ਨੇ ਦੱਸਿਆ ਕਿ ਵਲਪੱਟਨਮ ਪੁਲਿਸ ਥਾਣੇ ਵਿਚ ਦਰਜ ਸ਼ਿਕਾਇਤ ਮੁਤਾਬਕ ਸ਼ੱਕੀ ਮਾਕਪਾ ਵਰਕਰਾਂ ਦਾ ਇੱਕ ਸਮੂਹ ਰਾਜੀਵ ਗਾਂਧੀ ਭਵਨ ਵਿਚ ਉਸ ਵੇਲ੍ਹੇ ਜ਼ਬਰੀ ਅੰਦਰ ਆ ਗਿਆ ਜਦੋਂ ਕਾਂਗਰਸ ਦੀਆਂ ਮਹਿਲਾ ਵਰਕਰਾਂ ਦੀ ਉੱਥੇ ਬੈਠਕ ਚੱਲ ਰਹੀ ਸੀ.

ਸਮੂਹ ਵਿਚ ਕਰੀਬ 10 ਲੋਕ ਸ਼ਾਮਲ ਸਨ.ਇਹਨਾਂ ਲੋਕਾਂ ਨੇ ਦਫਤਰ ਵਿਚ ਰੱਖਿਆ ਫਰਨੀਚਰ ਤੋੜ ਦਿੱਤਾ ਅਤੇ ਕਥਿੱਤ ਤੌਰ ਉੱਪਰ ਕਾਂਗਰਸ ਮੈਂਬਰਾਂ ਨੂੰ ਪਾਰਟੀ ਦਾ ਜਨ ਸ਼੍ਰੀ ਪ੍ਰੋਗਰਾਮ ਲਾਗੂ ਹੋਣ ਦੇ ਗੰਭੀਰ ਸਿੱਟੇ ਭੁੱਗਤਣ ਦੀ ਚਿਤਾਵਨੀ ਵੀ ਦਿੱਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਸ਼ਕਰ ਦਾ ਮੁੱਢਲਾ ਅੱਤਵਾਦੀ ਹਲਾਕ
ਲੁਟੇਰਿਆਂ ਨੇ ਖੇਡੀ ਖ਼ੂਨੀ ਹੋਲੀ
ਮੇਘਾਲਿਆ ਦਾ ਬਜਟ ਸੈਸ਼ਨ ਕੱਲ੍ਹ ਤੋਂ
ਰਾਜਦ ਨੇਤਾ 'ਤੇ ਹਮਲਾ
ਆਂਧਰਾ 'ਚ ਸੜ੍ਹਕ ਹਾਦਸੇ 'ਚ 8 ਹਲਾਕ
ਉੱਤਰ ਭਾਰਤੀਆਂ ਦੇ ਨਾਲ ਕੁੱਟਮਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...