ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਰਾਜਦ ਨੇਤਾ 'ਤੇ ਹਮਲਾ
ਧਨਬਾਦ(ਭਾਸ਼ਾ), ਐਤਵਾਰ, 23 ਮਾਰਚ 2008   ( 14:56 IST )
ਲਾਲ ਪ੍ਰਸਾਦ ਯਾਦਵ ਦੇ ਰਾਸ਼ਟਰੀ ਜਨਤਾ ਦਲ ਦੇ ਇੱਕ ਸਥਾਨਕ ਨੇਤਾ ਨਈਮ ਖਾਨ ਉਦੋਂ ਬਾਲ-ਬਾਲ ਬੱਚ ਗਏ ਜਦੋਂ ਉਹਨਾਂ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ.

ਧਨਬਾਦ ਦੇ ਪੁਲਿਸ ਸੁਪਰਡੈਂਟ ਰਾਜੀਵ ਰੰਜਨ ਸਿੰਘ ਨੇ ਦੱਸਿਆ ਕਿ ਨਈਮ ਖਾਨ ਦੀ ਕਾਰ ਉੱਪਰ ਕੱਲ੍ਹ ਬੰਦੂਕ ਧਾਰੀ ਨੇ ਗੋਲੀ ਚਲਾਈ.

ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ.ਪੁਲਿਸ ਮੁਤਾਬਕ ਹਮਲੇ ਪਿੱਛੇ ਵਪਾਰਕ ਮੁਕਾਬਲੇਬਾਜੀ ਨੂੰ ਕਾਰਣ ਦੱਸਿਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਂਧਰਾ 'ਚ ਸੜ੍ਹਕ ਹਾਦਸੇ 'ਚ 8 ਹਲਾਕ
ਉੱਤਰ ਭਾਰਤੀਆਂ ਦੇ ਨਾਲ ਕੁੱਟਮਾਰ
ਸ਼ਿਵਾਨੀ ਮਾਮਲਾ,ਆਰੋਪੀਆਂ ਦੀ ਸਜਾ 'ਤੇ ਫੈਸਲਾ ਕੱਲ੍ਹ
ਭਗਤ, ਰਾਜਗੁਰੂ, ਸੁਖਦੇਵ ਨੂੰ ਸਰਧਾਂਜਲੀ
16 ਬੰਗਲਾਦੇਸ਼ੀ ਕਾਬੂ
ਸੜ੍ਹਕ ਹਾਦਸੇ 'ਚ 10 ਹਲਾਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...