ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸ਼ਿਵਾਨੀ ਮਾਮਲਾ,ਆਰੋਪੀਆਂ ਦੀ ਸਜਾ 'ਤੇ ਫੈਸਲਾ ਕੱਲ੍ਹ
ਨਵੀਂ ਦਿੱਲੀ(ਭਾਸ਼ਾ), 23 ਮਾਰਚ 2008   ( 11:28 IST )
9 ਸਾਲ ਪੁਰਾਣੇ ਸ਼ਿਵਾਨੀ ਭਟਨਾਗਰ ਕਤਲਕਾਂਡ ਮਾਮਲੇ ਵਿਚ ਆਰੋਪੀ 1976 ਬੈਚ ਦੇ ਬਰਖਾਸਤ ਪੁਲਿਸ ਅਧਿਕਾਰੀ ਆਰਕੇ ਸ਼ਰਮਾ ਅਤੇ ਤਿੰਨ ਹੋਰ ਆਰੋਪੀਆਂ ਪ੍ਰਦੀਪ ਸ਼ਰਮਾ, ਸ਼੍ਰੀ ਭਗਵਾਨ ਅਤੇ ਸੱਤਿਆ ਪ੍ਰਕਾਸ਼ ਨੂੰ ਕੱਲ੍ਹ ਦਿੱਲੀ ਦੀ ਇੱਕ ਅਦਾਲਤ ਸਜਾ ਸੁਣਾ ਸਕਦੀ ਹੈ.

ਵਧੀਕ ਸੈਸ਼ਨ ਜੱਜ ਰਜਿੰਦਰ ਕੁਮਾਰ ਸ਼ਾਸਤਰੀ ਨੇ 18 ਮਾਰਚ ਨੂੰ ਸਾਰੇ ਆਰੋਪੀਆਂ ਨੂੰ 23 ਜਨਵਰੀ 1999 ਨੂੰ ਕਤਲ ਹੋਈ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਸ਼ਿਵਾਨੀ ਭਟਨਾਗਰ ਦੇ ਕਤਲ ਦੇ ਆਰੋਪ ਵਿਚ ਭਾਰਤੀ ਦੰਡ ਵਿਧਾਨ ਦੀ ਧਾਰਾ 302 ਅਤੇ 120 ਬੀ ਅਧੀਨ ਦੋਸ਼ੀ ਕਰਾਰ ਦਿੱਤਾ ਸੀ.

ਇਹਨਾਂ ਧਾਰਾਵਾਂ ਮੁਤਾਬਕ ਸਾਰੇ ਆਰੋਪੀਆਂ ਨੂੰ ਮੌਤ ਦੀ ਸਜਾ ਜਾਂ ਉਮਰਕੈਦ ਦੀ ਸਜਾ ਸੁਣਾਈ ਜਾ ਸਕਦੀ ਹੈ.ਮਾਮਲੇ ਦੀ 20 ਮਾਰਚ ਨੂੰ ਹੋਈ ਸੁਣਵਾਈ ਵਿਚ ਅਦਾਲਤ ਨੇ ਆਪਣਾ ਫੈਸਲਾ ਕੱਲ੍ਹ ਤੱਕ ਲਈ ਸੁਰੱਖਿਅਤ ਰੱਖਿਆ ਸੀ.

ਮਾਮਲੇ ਦੀ ਪੈਰਵੀ ਕਰ ਰਹੇ ਵਿਸ਼ੇਸ਼ ਵਕੀਲ ਐਸਕੇ ਸਕਸੇਨਾ ਨੇ ਮੁੱਖ ਦੋਸ਼ੀ ਆਰਕੇ ਸ਼ਰਮਾ ਅਤੇ ਪ੍ਰਦੀਪ ਲਈ ਮੌਤ ਦੀ ਸਜਾ ਦੀ ਮੰਗ ਕੀਤੀ ਹੈ ਜਦੋਂ ਕਿ ਆਰਕੇ ਸ਼ਰਮਾ ਦੇ ਵਕੀਲ ਐਸਪੀ ਮਿਨੋਚਾ ਨੇ ਮੌਤ ਦੀ ਸਜਾ ਦੇ ਵਿਰੋਧ ਵਿਚ ਅਦਾਲਤ ਸਾਹਮਣੇ ਕਿਹਾ ਕਿ ਇਹ ਮਾਮਲਾ ਬਹੁਤ ਦੁਰਲੱਭ ਦੀ ਲੜ੍ਹੀ ਵਿਚ ਨਹੀਂ ਆਉਂਦਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਗਤ, ਰਾਜਗੁਰੂ, ਸੁਖਦੇਵ ਨੂੰ ਸਰਧਾਂਜਲੀ
16 ਬੰਗਲਾਦੇਸ਼ੀ ਕਾਬੂ
ਸੜ੍ਹਕ ਹਾਦਸੇ 'ਚ 10 ਹਲਾਕ
ਹੋਲੀ ਮੌਕੇ ਰਾਜਸਥਾਨ 'ਚ ਸਖਤ ਸੁਰੱਖਿਆ
ਹਾਈਕੋਰਟ ਵੱਲੋਂ ਯੂਪੀਐਸਸੀ ਮੈਰਿਟ ਲਿਸਟ ਰੱਦ
ਬਾਰ ਮਾਲਕ 52 ਬਾਰ ਗਰਲਾਂ ਨਾਲ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...