|
| 16 ਬੰਗਲਾਦੇਸ਼ੀ ਕਾਬੂ |
| ਬੰਗਲੌਰ(ਭਾਸ਼ਾ), ਐਤਵਾਰ, 23 ਮਾਰਚ 2008 ( 08:56 IST ) | |
ਸ਼ਹਿਰ ਦੇ ਬਾਹਰੀ ਇਲਾਕੇ ਤੋਂ ਚਾਰ ਮਹਿਲਾਵਾਂ ਸਮੇਤ 16 ਬੰਗਲਾਦੇਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ.ਪੁਲਿਸ ਮੁਤਾਬਕ ਇਹ ਸਾਰੇ ਨਜਾਇਜ ਰੂਪ ਨਾਲ ਭਾਰਤ ਆ ਰਹੇ ਸਨ.
ਪੁਲਿਸ ਦੇ ਸੰਯੁਕਤ ਕਮਿਸ਼ਨਰ ਗੋਪਾਲ ਹੋਸੁਰ ਨੇ ਅੱਜ ਦੱਸਿਆ ਕਿ ਇਹਨਾਂ ਵਿਚ ਇੱਕ ਕੋਲ ਵੀਜ਼ਾ ਸੀ ਪਰ ਉਸ ਦੀ ਮਿਆਦ ਖਤਮ ਹੋ ਚੁੱਕੀ ਸੀ.ਹੋਰ ਲੋਕਾਂ ਕੋਲ ਅਜਿਹਾ ਕੋਈ ਵੀ ਦਸਤਾਵੇਜ ਨਹੀਂ ਮਿਲਿਆ ਜਿਸ ਨਾਲ ਉਹਨਾਂ ਦਾ ਇੱਥੇ ਰਹਿਣਾ ਜਾਇਜ ਸਾਬਤ ਹੁੰਦਾ ਹੋਵੇ.
ਪੁਲਿਸ ਨੇ ਇਹਨਾਂ ਪਾਸੋਂ 1ਹਜ਼ਾਰ ਰੁਪਏ ਮੁੱਲ ਦੇ ਨਕਲੀ ਨੋਟ ਦੀ ਬਰਾਮਦ ਕੀਤੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|