ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਸੜ੍ਹਕ ਹਾਦਸੇ 'ਚ 10 ਹਲਾਕ
ਵਾਰੰਗਲ(ਭਾਸ਼ਾ), ਐਤਵਾਰ, 23 ਮਾਰਚ 2008   ( 08:55 IST )
ਆਂਧਰਾ ਪ੍ਰਦੇਸ਼ ਦੇ ਵਾਰੰਗਲ ਜਿਲ੍ਹੇ ਵਿਚ ਨੰਦਾਨਾਇਕ ਥਾਂਦਾ ਨੇੜ੍ਹੇ ਇੱਕ ਟ੍ਰੈਕਟਰ ਦੇ ਪਲਟਣ ਨਾਲ ਇਸ ਵਿਚ ਸਵਾਰ 10 ਲੋਕ ਹਲਾਕ ਹੋ ਗਏ ਅਤੇ ਪੰਜ ਹੋਰ ਜ਼ਖਮੀ ਹੋ ਗਏ.

ਪੁਲਿਸ ਮੁਤਾਬਕ ਇਹ ਲੋਕ ਗ੍ਰੀਸੁਕੋਂਡਾ ਮੰਡਲ ਦੇ ਕੋੱਮਲਾ ਪਿੰਡ ਵਿਚ ਦੇਵ ਪੂਜਨ ਕਰਨ ਮਗਰੋਂ ਵਾਪਸ ਪਰਤ ਰਹੇ ਸਨ.ਟ੍ਰੈਕਟਰ ਵਿਚ 20 ਲੋਕ ਸਵਾਰ ਸਨ.

ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਉੱਪਰ ਪੁੱਜ ਕੇ ਜਾਂਚ ਜਾਰੀ ਹੈ ਜਦੋਂ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਲੀ ਮੌਕੇ ਰਾਜਸਥਾਨ 'ਚ ਸਖਤ ਸੁਰੱਖਿਆ
ਹਾਈਕੋਰਟ ਵੱਲੋਂ ਯੂਪੀਐਸਸੀ ਮੈਰਿਟ ਲਿਸਟ ਰੱਦ
ਬਾਰ ਮਾਲਕ 52 ਬਾਰ ਗਰਲਾਂ ਨਾਲ ਕਾਬੂ
ਅੰਨਾਦ੍ਰਮੁਕ ਬਣਿਆ ਅੰਮਾਦ੍ਰਮੁਕ:ਕਰੁਣਾਨਿੱਧੀ
ਹੋਲੀ 'ਤੇ ਸੀਐਮ ਵੱਲੋਂ ਪ੍ਰਦੇਸ਼ਵਾਸੀਆਂ ਨੂੰ ਵਧਾਈ
ਅੱਗ 'ਚ ਪਤੀ ਪਤਨੀ ਝੁੱਲਸੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...