ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਹਾਈਕੋਰਟ ਵੱਲੋਂ ਯੂਪੀਐਸਸੀ ਮੈਰਿਟ ਲਿਸਟ ਰੱਦ
ਚੇਨੱਈ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 11:09 IST )
ਮਦਰਾਸ ਹਾਈਕੋਰਟ ਨੇ ਸਾਲ 2006-07 ਲਈ ਸੰਘ ਲੋਕ ਸੇਵਾ ਆਯੋਗ ਵੱਲੋਂ ਤਿਆਰ ਕੀਤੀ ਗਈ ਯੋਗਤਾ ਸੂਚੀ ਨੂੰ ਖਾਰਜ ਕਰ ਦਿੱਤਾ ਹੈ ਅਤੇ ਆਯੋਗ ਨੂੰ 12 ਹਫਤਿਆਂ ਦੇ ਅੰਦਰ ਨਵੀਂ ਸੂਚੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ.

ਸਿੱਟਿਆਂ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ ਉੱਪਰ ਕੱਲ੍ਹ ਆਦੇਸ਼ ਜਾਰੀ ਕਰਦਿਆਂ ਜੱਜ ਐਲਿਪ ਧਰਮ ਰਾਵ ਨੇ ਸਿਵਲ ਸੇਵਾ ਪ੍ਰੀਖਿਆ ਲਈ ਭਾਰਤ ਸਰਕਾਰ ਦੇ ਪਰੀਖਿਆ ਨਿਯਮ 16(2) ਨੂੰ ਵੀ ਸਿਫਰ ਐਲਾਣਿਆ ਜੋ ਗੈਰ ਰਾਖਵੀਆਂ ਸ਼੍ਰੇਣੀਆਂ ਦੀਆਂ ਅਸਾਮੀਆਂ ਨੂੰ ਰਾਖਵੀਆਂ ਅਸਾਮੀਆਂ ਨਾਲ ਸਮਾਯੋਜਿਤ ਕਰਨ ਦੀ ਇਜ਼ਾਜ਼ਤ ਦਿੰਦਾ ਹੈ.

ਅਦਾਲਤ ਨੇ ਕਿਹਾ ਕਿ ਉਕਤ ਨਿਯਮ ਉੱਪਰ ਅਧਾਰਤ ਯੂਪੀਐਸਸੀ ਦੀ ਇਸ ਕਾਰਵਾਈ ਨਾਲ ਰਾਖਵੇਂ ਸਮੁਦਾਏ ਦੇ ਉਮੀਦਵਾਰਾਂ ਨੂੰ ਤਾਇਨਾਤੀ ਤੋਂ ਵਾਂਝਾ ਰਹਿਣਾ ਪਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਰ ਮਾਲਕ 52 ਬਾਰ ਗਰਲਾਂ ਨਾਲ ਕਾਬੂ
ਅੰਨਾਦ੍ਰਮੁਕ ਬਣਿਆ ਅੰਮਾਦ੍ਰਮੁਕ:ਕਰੁਣਾਨਿੱਧੀ
ਹੋਲੀ 'ਤੇ ਸੀਐਮ ਵੱਲੋਂ ਪ੍ਰਦੇਸ਼ਵਾਸੀਆਂ ਨੂੰ ਵਧਾਈ
ਅੱਗ 'ਚ ਪਤੀ ਪਤਨੀ ਝੁੱਲਸੇ
ਤਿੱਬਤ ਘਟਨਾਕ੍ਰਮ ਚੀਨ ਦਾ ਅੰਦਰੂਨੀ ਮਾਮਲਾ:ਭਾਕਪਾ
ਦਲਿਤ ਔਰਤ ਨਾਲ ਬਲਾਤਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...