|
| ਬਾਰ ਮਾਲਕ 52 ਬਾਰ ਗਰਲਾਂ ਨਾਲ ਕਾਬੂ |
| ਮੁੰਬਈ(ਭਾਸ਼ਾ), ਸ਼ਨਿਵਾਰ, 22 ਮਾਰਚ 2008 ( 11:04 IST ) | |
ਉੱਤਰੀ ਪੂਰਬੀ ਉੱਪ ਨਗਰ ਚੇਂਬੂਰ ਵਿਚ ਕਥਿੱਤ ਰੂਪ ਨਾਲ ਅਸ਼ਲੀਲ ਹਰਕਤ ਕਰਨ ਦੇ ਆਰੋਪ ਵਿਚ 52 ਬਾਰ ਗਰਲਾਂ ਨੂੰ ਬਾਰ ਮੈਨੇਜਰ ਅਤੇ ਮਾਲਕ ਸਮੇਤ ਕਾਬੂ ਕੀਤਾ ਗਿਆ.ਇਹ ਹਾਲ ਦੇ ਵੱਡੇ ਛਾਪਿਆਂ ਵਿਚੋਂ ਇੱਕ ਹੈ.
ਪੁਲਿਸ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਉੱਪਰ ਸੋਸ਼ਲ ਸਰਵਿਸ ਬ੍ਰਾਂਚ(ਐਸਐਸਬੀ) ਦੇ ਅਧਿਕਾਰੀਆਂ ਨੇ ਚੇਂਬੂਰ ਦੇ ਹਰਦੀਪ ਪੰਜਾਬ ਬਾਰ ਉੱਪਰ ਛਾਪ ਮਾਰਕੇ 54 ਲੋਕਾਂ ਨੂੰ ਕਾਬੂ ਕੀਤਾ.
ਇੱਕ ਸੀਨੀਅਰ ਐਸਐਸਬੀ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਵੇਲ੍ਹੇ ਅਸੀਂ ਮੁਟਿਆਰਾਂ ਨੂੰ ਗਾਹਕਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਵੇਖਿਆ.ਬਾਰ ਮਾਲਕ ਅਤੇ ਮੈਨੇਜਰ ਖਿਲਾਫ ਕਾਰਵਾਈ ਕੀਤੀ ਗਈ ਹੈ ਕਿਉਂ ਜੋ ਬਾਰ ਕੋਲ ਨਾਚ-ਗਾਣਾ ਕਰਾਉਣ ਦਾ ਲਾਇਸੈਂਸ ਨਹੀਂ ਸੀ.
ਉਹਨਾਂ ਦੱਸਿਆ ਕਿ ਕੁੱਝ ਗਾਹਕਾਂ ਨੂੰ ਵੀ ਕਾਬੂ ਕੀਤਾ ਗਿਆ ਹੈ.ਐਸਐਸਬੀ ਅਧਿਕਾਰੀ ਨੇ ਦੱਸਿਆ ਕਿ ਮੁਟਿਆਰਾਂ ਅਤੇ ਹੋਟਲ ਪ੍ਰਬੰਧਨ ਖਿਲਾਫ ਬੰਬਈ ਪੁਲਿਸ ਐਕਟ ਦੀਆਂ ਵੱਖ-ਵੱਖ ਵਿਵਸਥਾਵਾਂ ਅਧੀਨ ਕਾਰਵਾਈ ਕੀਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|